Mini Chotani

BSF ਜਵਾਨਾਂ ਨੇ ਪਾਕਿ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਕੀਤੀ ਨਾਕਾਮ, 500 ਗ੍ਰਾਮ ਹੈਰੋ.ਇਨ ਸਣੇ ਫੜਿਆ ਡ੍ਰੋਨ

ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ‘ਤੇ ਅੰਮ੍ਰਿਤਸਰ ਦੇ ਪਿੰਡ ਧਨੋਏ ਖੁਰਦ ਵਿਚ ਡ੍ਰੋਨ ਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।...

ਪੰਜਾਬ ’ਚ ਕੜਾਕੇ ਦੀ ਠੰਢ ਜਾਰੀ, ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦਾ ਅਲਰਟ

ਪੰਜਾਬ ਵਿਚ ਦਿਨੋ-ਦਿਨ ਠੰਡ ਵਧਦੀ ਜਾ ਰਹੀ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ...

ਕੁਵੈਤ ਦੇ ਸ਼ਾਸਕ ਦੇ ਦੇਹਾਂਤ ‘ਤੇ PM ਨੇ ਪ੍ਰਗਟਾਇਆ ਦੁੱਖ, ਰਾਜਕੀ ਸੋਗ ਦਾ ਐਲਾਨ, ਅੱਧਾ ਝੁਕਿਆ ਰਹੇਗਾ ਤਿਰੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਸਹਾਬ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ। ਪੀਐੱਮ ਮੋਦੀ...

ਵਰਲਡ ਕੱਪ ਫਾਈਨਲ ਦੇ ਬਾਅਦ ਪਹਿਲਾ ਵਨਡੇ ਖੇਡੇਗਾ ਭਾਰਤ, ਸਾਊਥ ਅਫਰੀਕਾ ਖਿਲਾਫ ਇਹ ਹੋਵੇਗੀ ਸੰਭਾਵਿਤ ਪਲੇਇੰਗ-11

ਭਾਰਤ ਤੇ ਸਾਊਥ ਅਫਰੀਕਾ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ ਦਾ ਅੱਜ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਿਚ ਇਹ ਮੁਕਾਬਲਾ...

ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, 13.70 ਲੱਖ ਦੀ ਨਕਲੀ ਕਰੰਸੀ ਸਣੇ 2 ਵਿਅਕਤੀ ਗ੍ਰਿਫ਼ਤਾਰ

ਦੋਰਾਹਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। 13 ਲੱਖ 70 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਸਣੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...

ਕਾਮੇਡੀਅਨ ਸੁਗੰਧਾ ਸ਼ਰਮਾ ਨੇ ਦਿੱਤਾ ਧੀ ਨੂੰ ਜਨਮ, ਪਤੀ ਸੰਕੇਤ ਭੌਂਸਲੇ ਨੇ ਪੋਸਟ ਕੀਤੀ ਫੋਟੋ

ਦਿ ਕਪਿਲ ਸ਼ਰਮਾ ਸ਼ੋਅ ਫੇਮ ਕਾਮੇਡੀਅਨ ਸੁਗੰਧਾ ਮਿਸ਼ਰਾ 35 ਸਾਲ ਦੀ ਉਮਰ ਵਿਚ ਮਾਂ ਬਣ ਗਈ ਹੈ। ਉਨ੍ਹਾਂ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ।...

ਨਸ਼ੇ ‘ਚ ਟੱਲੀ DSP ਦਾ ਕਾਰਨਾਮਾ, ਚਲਾਈਆਂ ਅੰਨੇਵ੍ਹਾਹ ਗੋ.ਲੀਆਂ, ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ

ਜਲੰਧਰ ਵਿਚ ਨਸ਼ੇ ‘ਚ ਟੱਲੀ ਡੀਐੱਸਪੀ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਨ ਵਾਲਾ ਡੀਐੱਸਪੀ ਫਿਲਹਾਲ ਜਲੰਧਰ ਪੀਏਪੀ ਵਿਚ ਤਾਇਨਾਤ ਹੈ।...

ਗੁਰਦਾਸਪੁਰ ਦੇ ਇੰਜੀਨੀਅਰ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਨੌਕਰੀ ਦੀ ਬਜਾਏ ਫੁੱਲਾਂ ਦੀ ਖੇਤੀ ਕਰ ਕਮਾ ਰਹੇ ਲੱਖਾਂ ਰੁਪਏ

ਗੁਰਦਾਸਪੁਰ ਵਿਚ 2 ਇੰਜੀਨੀਅਰ ਭਰਾਵਾਂ ਨੇ ਫਸਲੀ ਵੰਨ-ਸੁਵੰਨਤਾ ਦੀ ਵਧੀਆ ਮਿਸਾਲ ਪੇਸ਼ ਕੀਤੀ ਹੈ। ਜੱਦੀ ਜ਼ਮੀਨ ਨਾ ਹੋਣ ਦੇ ਬਾਵਜੂਦ ਉਨ੍ਹਾਂ...

ਕੈਨੇਡਾ ‘ਚ ਰਿਵਰਸ ਇਮੀਗ੍ਰੇਸ਼ਨ ਹੋਇਆ ਸ਼ੁਰੂ, 6 ਮਹੀਨਿਆਂ ‘ਚ 42 ਹਜ਼ਾਰ ਲੋਕਾਂ ਨੇ ਛੱਡੀ ਨਾਗਰਿਕਤਾ

ਕੈਨੇਡਾ ਜਾ ਕੇ ਕੁਝ ਵੱਡਾ ਕਰਨ ਦਾ ਸੁਪਨਾ ਹੁਣ ਜ਼ਿਆਦਾਤਰ ਪ੍ਰਵਾਸੀਆਂ ਲਈ ਰੋਜ਼ੀ-ਰੋਟੀ ਅਤੇ ਬਚਾਅ ਦੀ ਲੜਾਈ ਬਣ ਰਿਹਾ ਹੈ। ਇੱਕ ਪਾਸੇ...

ਬਠਿੰਡਾ ‘ਚ ‘ਆਪ’ ਦੀ ਵਿਕਾਸ ਕ੍ਰਾਂਤੀ ਰੈਲੀ ਅੱਜ, ਅਰਵਿੰਦ ਕੇਜਰੀਵਾਲ ਤੇ CM ਮਾਨ ਰਹਿਣਗੇ ਮੌਜੂਦ

ਬਠਿੰਡਾ ਵਿਚ ਅੱਜ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਵੇਗੀ। ਇਸ ਵਿਚ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਸਰਦੀਆਂ ਆਉਂਦੇ ਹੀ ਫਟਣ ਲੱਗਦੀਆਂ ਹਨ ਅੱਡੀਆਂ, ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਹਫਤੇ ‘ਚ ਹੋਣਗੀਆਂ ਸੁੰਦਰ ਤੇ ਸਾਫਟ

ਸਰਦੀਆਂ ਵਿਚ ਤੁਹਾਨੂੰ ਆਪਣੇ ਪੈਰਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਘਰ ਦੀਆਂ ਕੁਝ ਚੀਜ਼ਾਂ ਨਾਲ ਤੁਸੀਂ ਫਟੀਆਂ ਅੱਡੀਆਂ ਨੂੰ ਠੀਕ ਕਰ...

ਮਹਿਲਾ ਟੈਸਟ ‘ਚ ਭਾਰਤ ਦੀ ਵੱਡੀ ਜਿੱਤ, ਇੰਗਲੈਂਡ ਨੂੰ 347 ਦੌੜਾਂ ਨਾਲ ਹਰਾ ਕੇ ਰਚਿਆ ਇਤਿਹਾਸ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਇੰਗਲੈਂਡ ਖਿਲਾਫ ਇਕਲੌਤੇ ਟੈਸਟ ਮੈਚ ਵਿਚ 347 ਦੌੜਾਂ ਦੀ ਜਿੱਤ ਹਾਸਲ...

ਬੰਦੀ ਸਿੱਖਾਂ ਦੀ ਰਿਹਾਈ ਲਈ SGPC ਨੇ 20 ਦਸੰਬਰ ਨੂੰ ਦਿੱਲੀ ‘ਚ ਪ੍ਰਦਰਸ਼ਨ ਦਾ ਫੈਸਲਾ ਲਿਆ ਵਾਪਸ

ਬੰਦੀ ਸਿੱਖਾਂ ਦੀ ਰਿਹਾਈ ਤੇ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰਕੈਦ ਵਿਚ ਬਦਲਵਾਉਣ ਲਈ ਸ਼੍ਰੋਮਣੀ...

ਟੀਮ ਇੰਡੀਆ ਨੂੰ ਵੱਡਾ ਝਟਕਾ! ਸਾਊਥ ਅਫਰੀਕਾ ਦੌਰੇ ਤੋਂ ਬਾਹਰ ਹੋਏ ਦੀਪਕ ਚਾਹਰ ਤੇ ਮੁਹੰਮਦ ਸ਼ੰਮੀ

ਸਾਊਥ ਅਫਰੀਕਾ ਖਿਲਾਫ ਆਗਾਮੀ ਵਨਡੇ ਤੇ ਟੈਸਟ ਸੀਰੀਜ ਤੋਂ ਦੋ ਭਾਰਤੀ ਤੇਜ਼ ਗੇਂਦਬਾਜ਼ ਬਾਹਰ ਹੋ ਗਏ ਹਨ। ਵਨਡੇ ਟੀਮ ਵਿਚ ਸ਼ਾਮਲ ਦੀਪਕ ਚਾਹਰ...

ਨਾਗਪੁਰ : ਵਿਆਹ ਤੋਂ ਵਾਪਸ ਪਰਤ ਰਹੇ ਲੋਕਾਂ ਨਾਲ ਵਾਪਰਿਆ ਸੜਕ ਹਾਦ.ਸਾ, ਕਾਰ ਤੇ ਟਰੱਕ ਦੀ ਟੱਕਰ ‘ਚ 6 ਦੀ ਮੌ.ਤ

ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਲਗਭਗ 6 ਲੋਕਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ...

ਵੱਡੀ ਖਬਰ : ਮੁਹਾਲੀ ਵਿਚ CIA ਤੇ 2 ਬਦ.ਮਾਸ਼ਾਂ ਵਿਚਾਲੇ ਮੁਕਾਬਲਾ, ਦੋੇਵੇਂ ਗੈਂਗ.ਸਟਰ ਕਾਬੂ

ਮੋਹਾਲੀ ਵਿਚ ਪੁਲਿਸ ਐਨਕਾਊਂਟਰ ਹੋਇਆ ਹੈ। ਇਥੇ 2 ਬਦਮਾਸ਼ਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਘੇਰ ਲਿਆ ਹੈ। ਦੋਵੇਂ ਪਾਸਿਆਂ ਤੋਂ...

ਨ.ਸ਼ਾ ਤਸਕਰੀ ਮਾਮਲੇ ‘ਚ ਵੱਡਾ ਐਕਸ਼ਨ, ਮਹਿਲਾ ਸਣੇ ਫਰੀਦਕੋਟ ਜੇਲ੍ਹ ਦਾ ਹੈੱਡ ਵਾਰਡਨ ਗ੍ਰਿਫਤਾਰ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਨਸ਼ਾਤੇ ਮੋਬਾਈਲ ਫੋਨ ਸਪਲਾਈ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਜਾਂਚ ਦੇ ਬਾਅਦ ਜੇਲ੍ਹ ਦੇ...

ਕਰੰਟ ਲੱਗਣ ‘ਤੇ PSPCL ਦੇਵੇਗੀ ਮੁਆਵਜ਼ਾ, ਪਾਵਰਕਾਮ ਨੇ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਦਿੱਤੀ ਜਾਣਕਾਰੀ

ਪੰਜਾਬ ਵਿਚ ਹੁਣ ਜੇਕਰ ਕਿਸੇ ਨਾਗਰਿਕ ਦੀ ਜਾਨ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਦੇ ਚੱਲਦੇ ਕਰੰਟ ਲੱਗਣ ਨਾਲ ਹੁੰਦੀ ਹੈ ਤਾਂ ਮੁਆਵਜ਼ੇ ਦੀ ਰਕਮ...

ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਸਿੱਧੀ ਫਲਾਈਟ 15 ਜਨਵਰੀ ਤੋਂ ਹੋਵੇਗੀ ਸ਼ੁਰੂ, ਹਫਤੇ ‘ਚ ਦੋ ਦਿਨ ਭਰੇਗੀ ਉਡਾਣ

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ਤੋਂ ਕੁਆਲਾਲੰਪੁਰ ਲਈ 15 ਜਨਵਰੀ ਤੋਂ ਦੋ ਨਵੀਆਂ ਫਲਾਈਟਾਂ ਉਡਾਣ ਭਰਨਗੀਆਂ। ਮਲੇਸ਼ੀਆ...

ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ, ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਲਈ ਜਾਰੀ ਕੀਤਾ ਯੈਲੋ ਅਲਰਟ

ਦੇਸ਼ ਦੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ ਜਿਸ ਨਾਲ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਵਧ ਗਈ ਹੈ। ਪੰਜਾਬ ਤੇ ਹਰਿਆਣਾ ਵਿਚ ਸੰਘਣੀ...

ਕੈਨੇਡਾ ਪੁਲਿਸ ਦਾ ਵੱਡਾ ਐਕਸ਼ਨ, 50 ਹਜ਼ਾਰ ਡਾਲਰ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ ‘ਚ 4 ਪੰਜਾਬੀ ਮੁੰਡੇ ਕੀੇਤੇ ਗ੍ਰਿਫਤਾਰ

ਕੈਨੇਡਾ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਕੈਨੇਡਾ ਵਿਚ 4 ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਵਿਚ 4...

ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਸੜਕ ਹਾ.ਦਸੇ ‘ਚ ਮੌ.ਤ, ਸਕੂਟੀ ਨੂੰ ਟਰੈਕਟਰ ਨੇ ਮਾਰੀ ਟੱ.ਕਰ

ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਰਮਨਪ੍ਰੀਤ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਡਿਊਟੀ ਲਈ ਪਟਿਆਲਾ ਦੇ ਬਹਾਦੁਰਗੜ੍ਹ ਤੋਂ ਚੰਡੀਗੜ੍ਹ...

ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਜਾ ਸਕਦੈ ਡਿਪੋਰਟ, 16 ਖਿਡਾਰੀਆਂ ਦੀ ਹੱਤਿ.ਆ ਮਾਮਲੇ ‘ਚ ਕੱਟ ਰਿਹਾ ਸਜ਼ਾ

ਕੈਨੇਡਾ ਵਿਚ ਸਾਲ 2018 ਵਿਚ 16 ਹਾਕੀ ਖਿਡਾਰੀਆਂ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਇੰਡੋ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ...

ਪੰਜਾਬ ਦੇ ਹਰਸ਼ ਦਾ ਹੈਰਾਨੀਜਨਕ ਕਾਰਨਾਮਾ, ਹਿਮਾਚਲ ‘ਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਸ਼ਖਸ ਨੇ ਸਕੂਟੀ ਨਾਲ ਪੈਰਾਗਲਾਈਡਿੰਗ ਕੀਤੀ। ਪੈਰਾਗਲਾਈਡਰ ਨੇ ਸਕੂਟੀ ਨਾਲ ਆਸਮਾਨ ਵਿਚ 6 ਤੋਂ 7...

ਆਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਲਾਵਾਂ ਦੌਰਾਨ ਲਹਿੰਗਾ ਤੇ ਘੱਗਰਾ ਪਾਉਣ ‘ਤੇ ਲੱਗੀ ਪਾਬੰਦੀ

ਪੰਜ ਸਿੰਘ ਸਾਹਿਬਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਚ ਸਿੱਖ ਮਰਿਆਦਾ ਦੇ ਨਾਲ ਆਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ...

RBI ਦੀ ਵੱਡੀ ਕਾਰਵਾਈ, 4 ਸਹਿਕਾਰੀ ਬੈਂਕਾਂ ਨੂੰ ਲਗਾਇਆ ਲੱਖਾਂ ਦਾ ਜੁਰਮਾਨਾ, 1 ਦਾ ਲਾਇਸੈਂਸ ਰੱਦ

ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਦਾ ਉਲੰਘਣ ਕਰਨਾ 5 ਸਹਿਕਾਰੀ ਬੈਂਕਾਂ ਨੂੰ ਭਾਰੀ ਪਿਆ। ਆਰਬੀਆਈ ਨੇ 4 ਬੈਂਕਾਂ ‘ਤੇ ਜੁਰਮਾਨਾ ਠੋਕਿਆ ਹੈ...

ਭਲਕੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮੈਗਾ PTM ਦਾ ਹੋਵੇਗਾ ਆਯੋਜਨ, ਮੰਤਰੀ ਬੈਂਸ ਨੇ ਮਾਪਿਆਂ ਨੂੰ ਕੀਤੀ ਖ਼ਾਸ ਅਪੀਲ

ਪੰਜਾਬ ਸਰਕਾਰ ਵੱਲੋਂ ਭਲਕੇ ਮਾਪੇ-ਅਧਿਆਪਕ ਲਈ ਮੈਗਾ PTM ਦਾ ਪ੍ਰਬੰਧ ਕੀਤਾ ਗਿਆ ਹੈ। 16 ਦਸੰਬਰ ਯਾਨੀ ਭਲਕੇ ਪੰਜਾਬ ਸਰਕਾਰ ਵੱਲੋਂ 9.30ਵਜੇ ਤੋਂ...

ਲੁਧਿਆਣਾ ‘ਚ ਨ.ਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌ.ਤ

  ਲੁਧਿਆਣਾ ਦੇ ਮਨਜੀਤ ਨਗਰ ਗਲੀ ਨੰਬਰ 2 ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਬੀਤੇ ਦਿਨ ਦੁਪਹਿਰ ਤੋਂ ਉਹ ਲਾਪਤਾ ਸੀ। ਪੂਰਾ...

ਗੁਰਦਾਸਪੁਰ ‘ਚ ਵਾਪਰਿਆ ਵੱਡਾ ਹਾਦ.ਸਾ, 2 ਕਾਰਾਂ ਦੀ ਟੱਕਰ ‘ਚ ਪਤੀ-ਪਤਨੀ ਦੀ ਹੋਈ ਦਰਦ.ਨਾਕ ਮੌ.ਤ

ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ ਪਿੰਡ ਬੱਬੇਹਾਲੀ ਕੋਲ ਦੇਰ ਰਾਤ ਦੋ ਕਾਰਾਂ ਦੀ ਟੱਕਰ ਹੋ ਗਈ ਜਿਸ ਵਿਚ ਕਾਰ ਸਵਾਰ...

ਈਰਾਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ! ਹੁਣ ਬਿਨਾਂ ਵੀਜ਼ੇ ਦੇ ਕਰ ਸਕਣਗੇ ਯਾਤਰਾ

ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਤੇ ਸਾਊਦੀ ਅਰਬ ਸਣੇ 33 ਦੇਸ਼ਾਂ ਲਈ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਰਿਹਾ ਹੈ ਮਤਲਬ ਹੁਣ ਭਾਰਤੀ...

ਸੰਘਣੀ ਧੁੰਦ ਕਾਰਨ ਪਟਿਆਲਾ ‘ਚ ਵਾਪਰਿਆ ਹਾ.ਦਸਾ, 3 ਗੱਡੀਆਂ ਦੀ ਹੋਈ ਭਿਆ.ਨਕ ਟੱਕਰ

ਪੰਜਾਬ ਵਿਚ ਠੰਡ ਦੇ ਨਾਲ-ਨਾਲ ਧੁੰਦ ਦਾ ਕਹਿਰ ਵੀ ਜਾਰੀ ਹੈ। ਸਵੇਰ ਦੇ ਸਮੇਂ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵੱਧ ਰਹੇ ਹਨ। ਪਟਿਆਲਾ ਵਿਖੇ ਅੱਜ...

ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੈ.ਰੋ.ਇਨ ਸਣੇ ਕਾਬੂ, ‘ਅਮਰੀਕਾ ਗੋਟ ਟੈਲੇਂਟ’ ‘ਚ ਵੀ ਲੈ ਚੁੱਕਾ ਹਿੱਸਾ

ਪੰਜਾਬ ਪੁਲਿਸ ਵਿਚ ਕਾਂਸਟੇਬਲ ਰਹਿ ਚੁੱਕੇ 7.6 ਫੁੱਟ ਦਾ ਜਗਦੀਪ ਸਿੰਘ ਉਰਫ ਦੀਪ ਸਿੰਘ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੰਘ...

ਪੰਜਾਬ ‘ਚ ਮਹਿੰਗੀ ਹੋ ਸਕਦੀ ਹੈ ਬਿਜਲੀ, 11 ਫੀਸਦੀ ਦਰਾਂ ਵਧਾਉਣ ਦੀ ਤਿਆਰੀ ‘ਚ ਪਾਵਰਕਾਮ

ਪੰਜਾਬ ਵਿਚ ਬਿਜਲੀ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪੰਜਾਬ ਵਿਚ ਬਿਜਲੀ ਦੀਆਂ ਦਰਾਂ 11 ਫੀਸਦੀ ਤੱਕ ਵਧਾਉਣ ਦੀ ਤਿਆਰੀ ਹੈ।...

ਲੁਧਿਆਣਾ ‘ਚ ਜ਼ਿਲ੍ਹਾ ਬਾਰ ਕੌਂਸਲ ਦੀਆਂ ਚੋਣਾਂ ਅੱਜ, 2994 ਵੋਟਰ 28 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫੈਸਲਾ

ਲੁਧਿਆਣਾ ਵਿਚ ਜ਼ਿਲ੍ਹਾ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਹਨ। ਮਤਦਾਨ ਕੇਂਦਰ ‘ਤੇ ਲੋੜੀਂਦੀ ਗਿਣਤੀ ਵਿਚ ਪੋਲਿੰਗ ਬੂਥ ਬਣਾਏ ਗਏ ਹਨ। ਮਤਦਾਨ...

6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਵਿਰਕ ਦਾ ਕਾਤ.ਲ ਗ੍ਰਿਫਤਾਰ, DGP ਗੌਰਵ ਯਾਦਵ ਨੇ ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਵਿਚ 6 ਸਾਲ ਪਹਿਲਾਂ ਹੋਏ ਗਾਇਕ ਨਵਜੋਤ ਸਿੰਘ ਦੀ ਹੱਤਿਆ ਦੇ ਕੇਸ ਨੂੰ ਪੁਲਿਸ ਨੇ...

ਪੰਜਾਬ ‘ਚ 4 ਡਿਗਰੀ ਤੱਕ ਪਹੁੰਚਿਆ ਪਾਰਾ, ਮੌਸਮ ਵਿਭਾਗ ਵੱਲੋਂ ਧੁੰਦ ਤੇ ਠੰਢ ਦਾ ਅਲਰਟ ਜਾਰੀ

ਪੰਜਾਬ ਵਿਚ ਠੰਡ ਦਾ ਪ੍ਰਕੋਪ ਵਧਣ ਲੱਗਾ ਹੈ। ਪੰਜਾਬ ਦਾ ਤਾਪਮਾਨ 4.4 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਤੱਕ...

ਬਾਲੀਵੁੱਡ ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ‘ਚ ਭਰਤੀ, ਹਾਲਤ ਸਥਿਰ

ਬਾਲੀਵੁੱਡ ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਵੀਰਵਾਰ ਨੂੰਉਹ ਮੁੰਬਈ ਵਿਚ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ...

ਸੰਸਦ ਸੁਰੱਖਿਆ ਕੁਤਾਹੀ ਕੇਸ ਦੇ ਮਾਸਟਰਮਾਈਂਡ ਲਲਿਤ ਮੋਹਨ ਝਾ ਨੇ ਦਿੱਲੀ ਦੇ ਪੁਲਿਸ ਥਾਣੇ ‘ਚ ਕੀਤਾ ਸਰੰਡਰ

ਸੰਸਦ ਸੁਰੱਖਿਆ ਵਿਚ ਕੁਤਾਹੀ ਕੇਸ ਦੇ ਮਾਸਟਰਮਾਈਂਡ ਲਲਿਤ ਝਾ ਨੇ ਵੀਰਵਾਰ ਦੇਰ ਰਾਤ ਦਿੱਲੀ ਪੁਲਿਸ ਥਾਣੇ ਵਿਚ ਸਰੰਡਰ ਕਰ ਦਿੱਤਾ। ਪੁਲਿਸ ਨੇ...

ਕੋਟਭਾਈ : ਟਰੱਕ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਕੇ ‘ਤੇ ਮੌ.ਤ

ਬਠਿੰਡਾ ਮੁਕਤਸਰ ਰੋਡ ‘ਤੇ ਅੱਜ ਸਵੇਰੇ ਟਰੱਕ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦਾ...

ਆਸਟ੍ਰੇਲੀਆ U-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਹੋਇਆ ਐਲਾਨ, ਪੰਜਾਬ ਦੇ ਹਰਕੀਰਤ ਤੇ ਹਰਜਸ ਨੂੰ ਮਿਲੀ ਜਗ੍ਹਾ

ਕ੍ਰਿਕਟ ਆਸਟ੍ਰੇਲੀਆ ਦੇ ਯੁਵਾ ਚੋਣ ਪੈਨਲ ਨੇ ਆਗਾਮੀ 2024 ਪੁਰਸ਼ ਅੰਡਰ 19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ ਭਾਰਤ ਦੇ 2 ਪੰਜਾਬੀ ਯੁਵਾ...

ਅਰਜੁਨ ਐਵਾਰਡ ਦੀ ਦੌੜ ਵਿਚ ਸ਼ੰਮੀ ਦਾ ਨਾਂ ਸ਼ਾਮਲ, BCCI ਦੀ ਸਿਫਾਰਸ਼ ‘ਚ ਲਿਸਟ ਵਿਚ ਜੋੜਿਆ ਨਾਂ

ਨੈਸ਼ਨਲ ਸਪੋਰਟਸ ਐਵਾਰਡ ਲਈ ਨੋਮੀਨੇਸ਼ਨ ਜਾਰੀ ਹੋ ਚੁੱਕੇ ਹਨ। ਬੀਸੀਸੀਆਈ ਨੇ ਅਰਜੁਨ ਐਵਾਰਡ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਨਾਂ...

ਸਰਦੀਆਂ ‘ਚ ਅਜਵਾਇਨ ਦਾ ਜ਼ਰੂਰ ਕਰੋ ਸੇਵਨ, ਕਬਜ਼, ਖਾਂਸੀ-ਜ਼ੁਕਾਮ ਸਣੇ ਕਈ ਸਮੱਸਿਆਵਾਂ ਹੋਣਗੀਆਂ ਦੂਰ

ਸਾਡੀ ਰਸੋਈ ਵਿਚ ਕਈ ਤਰ੍ਹਾਂ ਦੇ ਮਸਾਲੇ ਮੌਜੂਦ ਹਨ। ਇਸ ਵਿਚੋਂ ਇਕ ਹੈ ਅਜਵਾਇਨ। ਇਹ ਲਗਭਗ ਹਰ ਘਰ ਦੀ ਰਸੋਈ ਵਿਚ ਮਿਲਦਾ ਹੈ। ਇਸ ਦੇ ਕਈ ਤਰ੍ਹਾਂ...

WhatsApp ‘ਚ ਇਹ ਸੈਟਿੰਗ ਕਰਕੇ ਚੈਟ ਨੂੰ ਰੱਖੋ ਸਕਿਓਰ, ਨਾਲ ਬੈਠੇ ਸ਼ਖਸ ਨੂੰ ਤੁਹਾਡੀ Chat ਦਿਖੇਗੀ Blur

ਵ੍ਹਟਸਐਪ ਅੱਜ ਦੇ ਸਮੇਂ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਐਪ ਹੈ। ਇਸ ‘ਤੇ ਲੋਕ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਹੁਣ ਤਾਂ...

‘ਦੇਸ਼ ਦੀ ਸੁਰੱਖਿਆ ਸਭ ਤੋਂ ਉਪਰ, ਸਰਹੱਦ ਨੇੜੇ ਮਾਈਨਿੰਗ ‘ਤੇ ਫੈਸਲਾ ਰੱਖਿਆ ਮੰਤਰਾਲੇ ਹੀ ਲਵੇਗਾ’ : ਹਾਈਕੋਰਟ ਦੀ ਦੋ-ਟੁਕ

ਪੰਜਾਬ-ਹਾਈਕੋਰਟ ਨੇ ਸਰਹੱਦ ਨੇੜੇ ਮਾਈਨਿੰਗ ਨੂੰ ਲੈ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਸੁਰੱਖਿਆ ਸਭ ਤੋਂ ਉਪਰ ਹੈ ਤੇ ਇਸ ਖੇਤਰ ਵਿਚ...

BSF ਨੇ ਫਿਰ ਤੋਂ ਬਰਾਮਦ ਕੀਤਾ ਪਾਕਿਸਤਾਨੀ ਡ੍ਰੋਨ, ਅੰਮ੍ਰਿਤਸਰ ਤੋਂ ਫੜੀ ਕਰੋੜਾਂ ਦੀ ਹੈਰੋ.ਇਨ

ਧੁੰਦ ਵਧਣ ਦੇ ਨਾਲ ਹੀ ਘੁਸਪੈਠ, ਹੈਰੋਇਨ ਤੇ ਡ੍ਰੋਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਤੇ BSF ਤੇ ਪੁਲਿਸ ਵੀ ਸਾਂਝੇ ਆਪ੍ਰੇਸ਼ਨ ਤਹਿਤ ਸਰਚ...

ਲੁਧਿਆਣਾ : ਕਰੋੜਾਂ ਦੀ ਡਰੱਗ ਮਨੀ ਸਣੇ 3 ਤਸਕਰ ਕਾਬੂ, ਪੁਲਿਸ ਦੀ ਵਰਦੀ ਪਾ ਕੇ ਕਰਦੇ ਸਨ ਨਸ਼ੇ ਦੀ ਸਪਲਾਈ

ਲੁਧਿਆਣਾ ਦਿਹਾਤੀ ਪੁਲਿਸ ਨੇ ਪੁਲਿਸ ਦੀ ਵਰਦੀ ਪਹਿਨ ਕੇ ਪੰਜਾਬ ਭਰ ਵਿਚ ਨਸ਼ੇ ਦੀ ਸਪਲਾਈ ਕਰਨ ਵਾਲੇ 3 ਤਸਕਰ ਕਾਬੂ ਕੀਤੇ ਹਨ। ਪੁਲਿਸ ਨੇ...

ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਚੁੱਕਿਆ ਮਾਈਨਿੰਗ ਦਾ ਮੁੱਦਾ, ਰੇਤ ਦੀ ਖੁਦਾਈ ਲਈ ਦਿੱਤਾ ਇਹ ਸੁਝਾਅ

ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿਚ ਅੱਜ ਸੁਝਾਅ ਦਿੱਤਾ ਹੈ ਕਿ ਰੇਤ ਦੀ...

ਲੁਧਿਆਣਾ : ਬਦ.ਮਾਸ਼ਾਂ ਤੇ ਪੁਲਿਸ ਵਿਚਾਲੇ ਫਾਇ.ਰਿੰਗ, ਐਨਕਾਊਂਟਰ ‘ਚ ਗੈਂਗ.ਸਟਰ ਵਿੱਕੀ ਦੀ ਮੌ.ਤ

ਲੁਧਿਆਣਾ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ ਹੈ। ਇਹ ਮੁਕਾਬਲਾ ਕੋਹਾੜਾ-ਮਾਛੀਵਾੜਾ ਰੋਡ ‘ਤੇ ਪਿੰਡ ਪੰਜੇਟਾ ਕੋਲ ਹੋਇਆ...

ਸੰਸਦ ਸੁਰੱਖਿਆ ਕੁਤਾਹੀ ਮਾਮਲੇ ‘ਚ ਵੱਡਾ ਖੁਲਾਸਾ, 6 ਲੋਕਾਂ ਨੇ ਮਿਲ ਕੇ ਰਚੀ ਸੀ ਸਾਜਿਸ਼, 4 ਗ੍ਰਿਫਤਾਰ, 2 ਫਰਾਰ

ਪੁਰਾਣੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ ਖੌਫਨਾਕ ਯਾਦ ਅੱਜ ਫਿਰ ਤੋਂ ਤਾਜ਼ਾ ਹੋ ਗਈ ਹੈ। ਇਸ ਵਾਰਦਾਤ ਦੇ 22 ਸਾਲ ਬਾਅਦ ਇਕ ਵਾਰ ਫਿਰ ਤੋਂ...

1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ‘ਤੇ ਹਾਈਕੋਰਟ ਨੇ ਲਗਾਈ ਰੋਕ, ਨੋਟਿਸ ਜਾਰੀ ਕਰ ਮੰਗਿਆ ਜਵਾਬ

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ‘ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ...

ਕਪੂਰਥਲਾ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ਦੌਰਾਨ ਮੌ.ਤ, 12 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦਾ ਅੰਕੜਾ ਘਟਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਸਾਹਮਣੇ ਆ...

ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।...

ਲੋਕ ਸਭਾ ਵਿਚ MP ਔਜਲਾ ਨੇ ਦਿਖਾਈ ਹਿੰਮਤ, ਸੰਸਦ ਤੋਂ ਬਾਹਰ ਸੁੱਟਿਆ ‘ਕਲਰ ਸਮੋਗ ਬੰ.ਬ’

ਸੰਸਦ ‘ਚ ਅੱਜ ਸਦਨ ਦੇ ਅੰਦਰ 2 ਲੋਕਾਂ ਵੱਲੋਂ ਸੁੱਟੇ ਗਏ ਕਲਰ ਬੰਬ ਨੂੰ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਚੁੱਕ ਕੇ ਬਾਹਰ...

ਵਰਲਡ ਕੱਪ ‘ਚ ਹਾਰ ਦੇ ਬਾਅਦ ਪਹਿਲੀ ਵਾਰ ਸਾਹਮਣੇ ਆਏ ਰੋਹਿਤ ਸ਼ਰਮਾ, ਭਾਵੁਕ ਹੋ ਦਿੱਤਾ ਇਹ ਬਿਆਨ

ਵਿਸ਼ਵ ਕੱਪ 2023 ਵਿਚ ਟੀਮ ਇੰਡੀਆ ਦੀ ਹਾਰ ਦੇ ਬਾਅਦ ਪਹਿਲੀ ਵਾਰ ਕਪਤਾਨ ਰੋਹਿਤ ਸ਼ਰਮਾ ਦਾ ਕੋਈ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਫੈਨਸ ਨਾਲ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਵੱਡਾ ਫੈਸਲਾ, ਦਰਸ਼ਕਾਂ ਦੀ ਐਂਟਰੀ ‘ਤੇ ਲੱਗਾ ਬੈਨ, ਈ-ਪਾਸ ‘ਤੇ ਵੀ ਪਾਬੰਦੀ

ਸੰਸਦ ਵਿਚ ਅੱਜ ਦੁਪਹਿਰ 2 ਲੋਕਾਂ ਦੇ ਦਾਖਲ ਹੋਣ ਜਾਣ ਤੇ ਫਿਰ ਉਥੇ ਧੂੰਏਂ ਦੇ ਪਟਾਖੇ ਛੱਡਣ ਦੇ ਬਾਅਦ ਸਨਸਨੀ ਫੈਲ ਗਈ। ਦੇਸ਼ ਦੀ ਸਭ ਤੋਂ...

ਵਧਦੇ ਮੋਟਾਪੇ ਤੋਂ ਛੁਟਕਾਰਾ ਦਿਵਾ ਸਕਦਾ ਹੈ ਅਦਰਕ ਦਾ ਸੇਵਨ, ਬਸ ਇਸ ਤਰ੍ਹਾਂ ਕਰਨਾ ਹੋਵੇਗਾ ਇਸ ਦਾ ਇਸਤੇਮਾਲ

ਸਰਦੀਆਂ ਦੇ ਮੌਸਮ ਵਿਚ ਠੰਡ ਤੋਂ ਬਚਣ ਤੋਂ ਲੈ ਕੇ ਦਿਨ ਭਰ ਦੀ ਥਕਾਵਟ ਮਿਟਾਉਣ ਤੱਕ ਲਈ ਲੋਕ ਚਾਹ ਵਿਚ ਅਦਰਕ ਪਾ ਕੇ ਪੀਂਦੇ ਹਨ ਪਰ ਕੀ ਤੁਸੀਂ...

ਸਾਬੁਣ ਨਾਲ ਖਿਸਕਾ ਦਿੱਤੀ ਪੂਰੀ ਦੀ ਪੂਰੀ ਇਮਾਰਤ, 30 ਫੁੱਟ ਤੱਕ ਖਿਸਕ ਗਈ 220 ਟਨ ਦੀ ਬਿਲਡਿੰਗ

ਕੈਨੇਡਾ ਦੇ ਇਕ ਸ਼ਹਿਰ ਨੋਟਾ ਸਕੋਟੀਆ ਵਿਚ ਅਜਿਹੀ ਘਟਨਾ ਹੋਈ ਹੈ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਇਥੇ ਇਕ ਰੀਅਲ ਅਸਟੇਟ ਕੰਪਨੀ ਨੇ...

RBI ਨੇ ਦਿੱਤੀ ਚੇਤਾਵਨੀ, ਕਿਹਾ-‘ਆਨਲਾਈਨ ਫਰਾਡ ਤੋਂ ਬਚਣਾ ਹੈ ਤਾਂ ਸੋਸ਼ਲ ਮੀਡੀਆ ਦੇ ਇਨ੍ਹਾਂ ਲਿੰਕਸ ‘ਤੇ ਨਾ ਕਰੋ ਕਲਿੱਕ’

ਰਿਜ਼ਰਵ ਬੈਂਕ ਆਫ ਇੰਡੀਆ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਕੋਲ ਬੈਂਕ ਅਕਾਊਂਟ ਹੈ। ਆਰਬੀਆਈ ਨੇ ਕਿਹਾ ਕਿ...

ਬਿਨਾਂ ਪਾਸਪੋਰਟ, ਵੀਜ਼ੇ ਤੇ ਟਿਕਟ ਦੇ ਰੂਸ ਤੋਂ ਅਮਰੀਕਾ ਪਹੁੰਚ ਗਿਆ ਸ਼ਖਸ, ਜਵਾਬ ਸੁਣ ਕੇ FBI ਵੀ ਹੈਰਾਨ

ਕਿਸੇ ਦੇਸ਼ ਤੋਂ ਦੂਜੇ ਦੇਸ਼ ਵਿਚ ਜਾਣ ਲਈ ਹਰ ਕਿਸੇ ਨੂੰ ਪਾਸਪੋਰਟ ਤੇ ਵੀਜ਼ੇ ਦੀ ਲੋੜ ਪੈਂਦੀ ਹੈ ਪਰ ਅਮਰੀਕਾ ਦੇ ਲਾਸ ਏਂਜਲਸ ਤੋਂ ਇਲਾਵਾ ਜੇਕਰ...

ਫਗਵਾੜਾ ਦੀ ਧੀ ਦੀਪਸ਼ਿਖਾ ਸਪੇਨ ‘ਚ ਬਣੀ ਪਾਇਲਟ, ਘਰ ਪਰਤਣ ‘ਤੇ ਰਿਸ਼ਤੇਦਾਰਾਂ ਨੇ ਕੀਤਾ ਨਿੱਘਾ ਸਵਾਗਤ

ਪੰਜਾਬ ਦੀਆਂ ਧੀਆਂ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੀਆਂ ਹਨ। ਵਿਦੇਸ਼ਾਂ ਵਿਚ ਜਾ ਕੇ ਵੱਡੀਆਂ ਉਪਲਪਧੀਆਂ ਪੰਜਾਬੀ ਕੁੜੀਆਂ ਵੱਲੋਂ ਹਾਸਲ...

ਮੂਸੇਵਾਲੇ ਕਤ.ਲ ਮਾਮਲੇ ‘ਚ ਵੱਡਾ ਅਪਡੇਟ, ਨਾਮੀ ਗੈਂਗ.ਸਟਰਾਂ ਨੇ ਪਟੀਸ਼ਨ ‘ਚ ਖੁਦ ਨੂੰ ਦੱਸਿਆ ਬੇਕਸੂਰ

ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਤਲ ਵਿਚ ਸ਼ਾਮਲ ਦੋ ਨਾਮੀ ਗੈਂਗਸਟਰਾਂ ਨੇ ਯੂ ਟਰਨ ਲਿਆ ਹੈ। ਉਨ੍ਹਾਂ ਵੱਲੋਂ...

FIH ਜੂਨੀਅਰ ਹਾਕੀ ਵਰਲਡ ਕੱਪ : ਨੀਦਰਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚਿਆ ਭਾਰਤ

ਜੂਨੀਅਰ ਹਾਕੀ ਵਰਲਡ ਕੱਪ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੀਦਰਲੈਂਡ ਵਰਗੀ ਮਜ਼ਬੂਤ ਟੀਮ ਨੂੰ 0-2 ਤੋਂ ਪਛਾੜਨ ਦੇ ਬਾਅਦ 4-3 ਤੋਂ ਹਰਾ...

ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕਤ.ਲ, ਅਣਪਛਾਤੇ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਮਨੀਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਪਿੰਡ...

ਜਲੰਧਰ CIA ਟੀਮ ਨੇ ਹਥਿ.ਆਰ ਤਸਕਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, 2 ਗ੍ਰਿਫਤਾਰ

ਜਲੰਧਰ ਵਿਚ ਕਮਿਸ਼ਨਰੇਟ ਪੁਲਿਸ ਨੇ ਮੱਧਪ੍ਰਦੇਸ਼ ਤੋਂ ਹਥਿਆਰ ਲੈ ਕੇ ਆਏ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਲਗਭਗ 10 ਦੇਸੀ ਪਿਸਤੌਲ...

CBSE ਬੋਰਡ ਨੇ ਜਾਰੀ ਕੀਤੀ 10ਵੀਂ ਤੇ 12ਵੀਂ ਦੀ ਡੇਟਸ਼ੀਟ, ਇਸ ਤਰੀਕ ਤੋਂ ਸ਼ੁਰੂ ਹੋਣਗੇ ਪੇਪਰ

ਸੀਬੀਐੱਸਈ ਬੋਰਡ ਨੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।ਇਹ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਤੇ...

‘ਆਪ’ ਦੇ ਬਲਾਕ ਪ੍ਰਧਾਨ ‘ਤੇ ਫਾਇ.ਰਿੰਗ, ਘਰ ‘ਚ ਦਾਖਲ ਹੋ ਕੇ ਚਲਾਈਆਂ ਗੋ.ਲੀਆਂ, ਮਾਮਲਾ ਦਰਜ

ਪੰਜਾਬ ਵਿਚ ‘ਆਪ’ ਦੇ ਬਲਾਕ ਪ੍ਰਧਾਨ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਮੁਕਤਸਰ ਦੇ ਪਿੰਡ ਨੂਰਪੁਰ ਕਿਰਪਾਲਕੇ ’ਚ ਆਮ ਆਦਮੀ ਪਾਰਟੀ ਦੇ...

ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਸਰਹੱਦੀ ਪਿੰਡ ਰੋੜਾਂਵਾਲੀ ਤੋਂ ਡ੍ਰੋਨ ਸਣੇ 2 ਪੈਕੇਟ ਹੈਰੋ.ਇਨ ਕੀਤੀ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਨਿਤ ਦਿਨ ਪਾਕਿਸਤਾਨ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ...

ਨ.ਸ਼ਾ ਤਸਕਰਾਂ ਖਿਲਾਫ ਮੋਗਾ ਪੁਲਿਸ ਦੀ ਵੱਡੀ ਕਾਰਵਾਈ, 1 ਕਿਲੋ ਅਫੀਮ ਸਮੇਤ ਤਸਕਰ ਗ੍ਰਿਫਤਾਰ

ਮੋਗਾ ਦੇ ਥਾਣਾ ਸਮਾਲਸਰ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 1 ਕਿਲੋ ਅਫੀਮ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਹਥਿ.ਆਰਾਂ ਤੇ ਡਰੱਗ ਮਨੀ ਸਣੇ 5 ਤਸਕਰ ਕੀਤੇ ਕਾਬੂ

ਅੰਮ੍ਰਿਤਸਰ ਵਿਚ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 3 ਕਿਲੋ ਹੈਰੋਇਨ...

BJP ਨੇ ਰਾਜਸਥਾਨ ਦੇ CM ਦੇ ਨਾਂ ਦਾ ਕੀਤਾ ਐਲਾਨ, ਭਜਨਲਾਲ ਸ਼ਰਮਾ ਦੇ ਹੱਥ ਸੌਂਪੀ ਕਮਾਨ

ਰਾਜਸਥਾਨ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਾਜਪਾ ਨੇ ਰਾਜਸਥਾਨ ਦੇ ਸੀਐੱਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਰਾਜਸਥਾਨ ਦੇ ਅਗਲੇ ਸੀਐੱਮ...

ਸਰਦੀਆਂ ‘ਚ ਫਰਿੱਜ ‘ਚ ਬਣ ਰਿਹੈ ਹੈ ਬਰਫ ਦਾ ਪਹਾੜ, ਠੀਕ ਕਰਨ ਲਈ ਅਪਣਾਓ ਇਹ ਸਹੀ ਤਰੀਕਾ

ਫਰਿਜ ਤੇ ਫ੍ਰੀਜਰ ਵਿਚ ਬਰਫ ਜੰਮਣ ਦਾ ਕਾਰਨ ਨਮੀ ਹੈ। ਨਮੀ ਗਰਮ ਹਵਾ ਦੇ ਨਾਲ ਅੰਦਰ ਆਉਂਦੀ ਹੈ ਜੋ ਫਰਿਜ ਤੇ ਫ੍ਰੀਜਰ ਦੇ ਅੰਦਰ ਦੀ ਠੰਡੀ ਹਵਾ...

ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਫੁੱਲਗੋਭੀ ਦਾ ਜ਼ਿਆਦਾ ਸੇਵਨ, ਇਹ ਹੁੰਦੇ ਹਨ ਨੁਕਸਾਨ

ਜੇਕਰ ਤੁਸੀਂ ਫੁੱਲਗੋਭੀ ਖਾਣ ਦੇ ਸ਼ੌਕੀਨ ਹੋ ਤੇ ਉਸ ਨੂੰ ਵੱਖ-ਵੱਖ ਤਰੀਕੇ ਨਾਲ ਬਣਾਕੇ ਖਾਣ ਦਾ ਬਹਾਨਾ ਲੱਭਦੇ ਰਹਿੰਦੇ ਹਨ ਤਾਂ ਥੋੜ੍ਹਾ...

IPL Auction 2024 : ਨੀਲਾਮੀ ਲਈ 333 ਖਿਡਾਰੀ ਸ਼ਾਰਟਲਿਸਟ, ਇਨ੍ਹਾਂ ਵਿਚੋਂ 214 ਭਾਰਤੀ

ਬੀਸੀਸੀਆਈ ਨੇ IPL ਤੇ ਅਗਲੇ ਸੀਜ਼ਨ ਲਈ ਹੋਣ ਵਾਲੀ ਨੀਲਾਮੀ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਦੁਨੀਆ ਭਰ ਦੇ 333...

ਟਰੱਕ ਚਾਲਕਾਂ ਲਈ ਖੁਸ਼ਖਬਰੀ। ਅਕਤੂਬਰ 2025 ਤੋਂ ਕੈਬਿਨ ਵਿਚ ਮਿਲੇਗਾ ਏਸੀ, ਮਜ਼ੇ ‘ਚ ਕੱਟੇਗਾ ਸਫਰ

ਭਾਰਤ ਵਿਚ ਟਰੱਕਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਮਾਪਿਆ ਜਾ ਸਕਦਾ। ਇਹ ਦੇਸ਼ ਦੀ ਅਰਥਵਿਵਸਥਾ ਲਈ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ।...

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ, ਛਾਪੇਮਾਰੀ ਦੌਰਾਨ ਨਸ਼ਿ.ਆਂ ਤੇ ਡਰੱਗ ਮਨੀ ਸਣੇ 6 ਤਸਕਰ ਕਾਬੂ

ਬਠਿੰਡਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਛਾਪੇਮਾਰੀ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 20 ਗ੍ਰਾਮ...

ਸਰਹਿੰਦ : ਜੀਆਰਪੀ ‘ਚ ਤਾਇਨਾਤ ASI ਭੇਦਭਰੇ ਹਾਲਾਤਾਂ ‘ਚ ਲਾਪਤਾ, ਭਾਖੜਾ ਨਹਿਰ ਕੋਲੋਂ ਮਿਲੀ ਕਾਰ ਤੇ ਸੁਸਾਈਡ ਨੋਟ

ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਿਆ। ਏਐੱਸਆਈ ਦੀ ਕਾਰ ਸਰਹਿੰਦ ਭਾਖੜਾ...

ਪੰਜਾਬ ਸਰਕਾਰ ਦੀ ਪਹਿਲਕਦਮੀ, ਕਪੂਰਥਲਾ ‘ਚ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਬਣਾਇਆ ਜਾਵੇਗਾ ਸੀ-ਪਾਈਟ ਕੈਂਪ

ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਹਥਿਆਰਬੰਦ ਬਲਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ...

ਲੋਕ ਸਭਾ ਵਿੱਚੋਂ ਕੱਢੇ ਜਾਣ ‘ਤੇ ਮਹੂਆ ਮੋਇਤਰਾ ਪਹੁੰਚੀ ਸੁਪਰੀਮ ਕੋਰਟ, ਸਾਂਸਦੀ ਜਾਣ ਖਿਲਾਫ ਦਾਇਰ ਕੀਤੀ ਪਟੀਸ਼ਨ

ਟੀਐੱਮਸੀ ਮਹੂਆ ਮੋਇਤਰਾ ਨੇ ਲੋਕ ਸਭਾ ਮੈਂਬਰਸ਼ਿਪ ਖੋਹੇ ਜਾਣ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸਵਾਲ-ਜਵਾਬ ਮਾਮਲੇ ਵਿਚ ਘਿਰਨ...

ਦੱਖਣ ਕੋਰੀਆ ‘ਚ ਅਮਰੀਕੀ ਜਹਾਜ਼ ਟ੍ਰੇਨਿੰਗ ਦੌਰਾਨ ਹੋਇਆ ਹਾਦਸਾਗ੍ਰਸਤ, ਪਾਇਲਟ ਗੰਭੀਰ ਜ਼ਖਮੀ

ਦੱਖਣ ਕੋਰੀਆ ਵਿਚ ਇਕ ਅਮਰੀਕੀ ਜਹਾਜ਼ ਟ੍ਰੇਨਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਪਾਇਲਟ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ।...

‘ਆਪ’ ਸਾਂਸਦ ਸੰਦੀਪ ਪਾਠਕ ਨੇ ਸੰਸਦ ‘ਚ ਚੁੱਕਿਆ ਬਕਾਏ ਫੰਡ ਦਾ ਮੁੱਦਾ, ਪੰਜਾਬ ਨਾਲ ਨਿਆਂ ਕਰਨ ਦੀ ਕੀਤੀ ਅਪੀਲ

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਦੀਪ ਪਾਠਕ ਨੇ ਸੰਸਦ ਵਿਚ ਪੰਜਾਬ ਦੇ ਬਕਾਇਆ ਫੰਡ ਦਾ ਮੁੱਦਾ ਚੁੱਕਿਆ। ਪੰਜਾਬ ਦਾ ਪੇਂਡੂ...

ਸੰਤ ਸੀਂਚੇਵਾਲ ਨੇ ਰਾਜਸਭਾ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਵਿੱਤੀ ਸੰਕਟ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ

ਚੰਡੀਗੜ੍ਹ : ਰਾਜਸਭਾ ’ਚ ‘ਆਪ’ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕਿਸਾਨਾਂ ਦੇ ਮੁੱਦੇ ਚੁੱਕੇ। ਉਨ੍ਹਾਂ ਨੇ ਪੰਜਾਬ ਦੇ...

ਕੇਂਦਰ ਖਿਲਾਫ ਕਿਸਾਨਾਂ ਨੇ ਵਿੱਢਿਆ ਸੰਘਰਸ਼, 2 ਜਨਵਰੀ ਨੂੰ ਅੰਮ੍ਰਿਤਸਰ ਤੇ 6 ਨੂੰ ਬਠਿੰਡਾ ‘ਚ ਵੱਡੇ ਪ੍ਰਦਰਸ਼ਨ ਦਾ ਐਲਾਨ

ਕਿਸਾਨ ਇਕ ਵਾਰ ਫਿਰ ਤੋਂ ਵੱਡੇ ਅੰਦੋਲਨ ਦੀ ਤਿਆਰੀ ਵਿਚ ਹਨ। 18 ਕਿਸਾਨ ਮਜ਼ਦੂਰ ਸੰਗਠਨਾਂ ਤੇ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵਿਚ...

ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ, BJP ਵਿਧਾਇਕ ਦਲ ਦੀ ਬੈਠਕ ‘ਚ ਮਿਲੀ ਮਨਜ਼ੂਰੀ

ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸੀਐੱਮ ਦੇ ਨਾਂ ਤੋਂ ਪਰਦਾ ਉਠ ਗਿਆ ਹੈ। ਮੱਧ ਪ੍ਰਦੇਸ਼ ਵਿਚ 8 ਦਿਨ ਤੋਂ ਚੱਲ ਰਿਹਾ ਸੀਐੱਮ ਦਾ...

29 ਸਾਲਾ ਕੈਪਟਨ ਪੂਨਮ ਰਾਣੀ ਡਿਊਟੀ ਦੌਰਾਨ ਸ਼ਹੀਦ, ਜੱਦੀ ਪਿੰਡ ਬਾਲੂ ‘ਚ ਰਾਜਕੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਕੈਥਲ ਸਥਿਤ ਕਲਾਯਤ ਦੇ ਪਿੰਡ ਬਾਲੂ ਦੀ ਧੀ 29 ਸਾਲਾ ਕੈਪਟਨ ਪੂਨਮ ਰਾਣੀ ਦਿੱਲੀ ਵਿਚ ਸਹੀਦ ਹੋ ਗਈ। ਉਹ ਪਿਛਲੇ ਲਗਭਗ 6 ਸਾਲ ਤੋਂ ਦਿੱਲੀ ਦੇ ਆਰਮੀ...

ਮੋਹਾਲੀ : ਸਕੂਟੀ ‘ਤੇ ਗੁਰਦੁਆਰੇ ਮੱਥਾ ਟੇਕਣ ਜਾ ਰਹੀ ਮਾਂ-ਧੀ ਨੂੰ ਟਿੱਪਰ ਚਾਲਕ ਨੇ ਮਾਰੀ ਟੱਕਰ, ਦੋਵਾਂ ਦੀ ਹੋਈ ਦਰਦ.ਨਾਕ ਮੌ.ਤ

ਮੋਹਾਲੀ ਜ਼ਿਲ੍ਹੇ ਦੇ ਪਿੰਡ ਸੋਲਖੀਆਂ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਜਾ ਰਹੀਆਂ ਦੋ ਮਹਿਲਾਵਾਂ ਦੀ ਸੜਕ ਹਾਦਸੇ ਵਿਚ ਮੌਤ ਹੋ...

ਰੋਜ਼ਾਨਾ ਪੀਓ ਅੰਜੀਰ ਵਾਲਾ ਦੁੱਧ, ਆਏਗੀ ਵਧੀਆ ਨੀਂਦ, ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

ਅੰਜੀਰ ਵਾਲਾ ਦੁੱਧ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਤੁਹਾਨੂੰ ਰੋਜ਼ਾਨਾ ਇਸ ਨੂੰ ਪੀਣਾ ਚਾਹੀਦਾ ਹੈ। ਇਹ ਸਰੀਰ ਵਿਚ ਇਮਿਊਨ ਸਿਸਟਮ...

ਸ਼ਖਸ ਨੇ ਕੌੜੀਆਂ ਦੇ ਭਾਅ ਖਰੀਦੀ 125 ਸਾਲ ਪੁਰਾਣੀ ਅਲਮਾਰੀ, ਖੋਲ੍ਹਦੇ ਹੀ ਬਦਲ ਗਈ ਕਿਸਮਤ

ਟੈਕਸਾਸ ਦੇ ਰਹਿਣ ਵਾਲੇ ਇਕ ਸ਼ਖਸ ਦੀ ਕਿਮਸਤ ਕਬਾੜੀ ਵਰਗੀ ਅਲਮਾਰੀ ਨੇ ਬਦਲ ਦਿੱਤੀ। ਏਮਿਲ ਨਾਂ ਦੇ ਇਸ ਵਿਅਕਤੀ ਨੇ 125 ਸਾਲ ਪੁਰਾਣੀ ਇਕ ਅਲਮਾਰੀ...

ਕੰਮ ਦੀ ਗੱਲ : ਘਰ ਦਾ WiFi ਦੇਣ ਲੱਗੇਗਾ ਦੁੱਗਣੀ Internet Speed! ਬਸ ਕਰਨਾ ਹੋਵੇਗਾ ਇਹ ਕੰਮ

ਜੇਕਰ ਤੁਹਾਡੇ ਘਰ ‘ਤੇ ਵੀ ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ ਹੈ ਤੇ ਚੰਗੀ ਸਪੀਡ ਨਹੀਂ ਮਿਲ ਰਹੀ ਤਾਂ ਤੁਹਾਨੂੰ ਕੰਪਨੀ ਨੂੰ ਸ਼ਿਕਾਇਤ ਕਰਨ...

ਮੀਂਹ ਦੀ ਭੇਟ ਚੜ੍ਹਿਆ ਭਾਰਤ-ਦੱਖਣੀ ਅਫਰੀਕਾ ਦਾ ਪਹਿਲਾ ਟੀ-20, ਬਿਨਾਂ ਟੌਸ ਦੇ ਰੱਦ ਹੋਇਆ ਮੈਚ

ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਅੱਜ ਤਿੰਨ ਮੈਚਾਂ ਦੀ ਟੀ-20 ਸੀਰੀਜ ਦਾ ਪਹਿਲਾ ਮੁਕਾਬਲਾ ਡਰਬਨ ਦੇ ਕਿੰਗਸਮੀਡ ਵਿਚ ਖੇਡਿਆ ਜਾਣਾ ਸੀ।...

25 ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾ ਨੇਵੀ ਨੇ ਕੀਤਾ ਗ੍ਰਿਫਤਾਰ, ਕਿਸ਼ਤੀਆਂ ਵੀ ਕੀਤੀਆਂ ਜ਼ਬਤ

ਸ਼੍ਰੀਲੰਕਾ ਦੀ ਜਲ ਸੈਨਾ ਨੇ 25 ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਮਛੇਰੇ ਭਾਰਤ-ਸ਼੍ਰੀਲੰਕਾ ਕੌਮਾਂਤਰੀ ਜਲ ਖੇਤਰ ਵਿਚ ਮੱਛੀ ਫੜ...

ਫਿਰੋਜ਼ਪੁਰ : ਧੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 24.50 ਲੱਖ, ਮੁਲਜ਼ਮਾਂ ਖਿਲਾਫ ਕੇਸ ਦਰਜ

ਵਿਦੇਸ਼ ਜਾਣ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਚੱਕਰ ਵਿਚ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ...

ਪੰਜਾਬ ਸਰਕਾਰ ਵੱਲੋਂ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਟੀਕਾਕਰਨ ਸ਼ੁਰੂ, FMD ਵੈਕਸੀਨ ਦੀਆਂ 68 ਲੱਖ ਡੋਜ਼ ਮਿਲੀਆਂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੂੰਹ-ਖੁਰ ਦੀ ਬੀਮਾਰੀ (ਐਫ.ਐਮ.ਡੀ.) ਨੂੰ ਰੋਕਣ ਲਈ,...

ਵੱਡਾ ਫੇਰਬਦਲ, ਪੰਜਾਬ ਸਰਕਾਰ ਨੇ 4 IAS ਤੇ 44 PCS ਅਧਿਕਾਰੀਆਂ ਦਾ ਕੀਤਾ ਤਬਾਦਲਾ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। 4 ਆਈਏਐੱਸ ਤੇ 44 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿਚ 2021...

ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਜੁਗਾੜੂ ਬਾਈਕ ਰੇਹੜੀ ਨੂੰ ਮਾਰੀ ਟੱਕਰ, ਮੋਹਾਲੀ ਜਾ ਰਹੇ 3 ਵਿਅਕਤੀਆਂ ਦੀ ਮੌ.ਤ

ਪੰਜਾਬ ਤੇ ਹਰਿਆਣਾ ਵਿਚ ਦਿਨੋ-ਦਿਨ ਸੜਕ ਹਾਦਸੇ ਵਧਦੇ ਜਾ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ...

ਅੰਮ੍ਰਿਤਸਰ: ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ, ਪਿੰਡ ਖਾਸਾ ਦੇ 2 ਨੌਜਵਾਨਾਂ ਸਣੇ 3 ਦੀ ਮੌ.ਤ

ਨਵਾਂਸ਼ਹਿਰ ਵਿਚ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਪਰਾਲੀ ਨਾਲ ਭਰੀ ਟਰੈਕਰ-ਟਰਾਲੀ ਦੀ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ। ਸੜਕ ਹਾਦਸੇ ਦਾ...

ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਸੇਖੋਂ ਦਾ ਦੇਹਾਂਤ, 97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਫਰੀਦਕੋਟ ਵਿਚ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਨਾਲ ਜੁੜੇ ਸਥਾਨ ਟਿੱਲਾ ਬਾਬਾ ਫਰੀਦ ਤੇ ਮਾਈ ਗੋਦੜੀ ਸਾਹਿਬ ਨੂੰ ਨਵਾਂ ਮੁਕਾਮ...

ਪੰਜਾਬ ‘ਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਤੋਂ ਵੱਧ: NCRB ਦੀ ਰਿਪੋਰਟ ‘ਚ ਖੁਲਾਸਾ

NCRB ਦੀ ਤਾਜ਼ਾ ਰਿਪੋਰਟ ਵਿਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਪੰਜਾਬ ਵਿਚ 2021 ਅਤੇ 2022 ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ...

ਤਪਾ ਮੰਡੀ ‘ਚ ਵੱਡਾ ਹਾ.ਦਸਾ, ਗੋਬਰ ਗੈਸ ਪਲਾਂਟ ‘ਚ ਡਿਗਣ ਨਾਲ ਇੰਜੀਨੀਅਰ ਸਣੇ 2 ਦੀ ਮੌ.ਤ

ਤਪਾ-ਤਾਜੋਕੇ ਰੋਡ ‘ਤੇ ਵੱਡਾ ਹਾਦਸਾ ਵਾਪਰ ਗਿਆ। ਇਥੇ ਨਿਰਮਾਣਅਧੀਨ ਗੋਬਰ ਗੈਸ ਪਲਾਂਟ ਵਿਚ ਕੰਮ ਕਰ ਰਹੇ ਇਕ ਇੰਜੀਨੀਅਰ ਤੇ ਉਸ ਦੇ ਸਾਥੀ ਦੀ...

ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੂੰ ਪਿਆ ਦਿਲ ਦਾ ਦੌਰਾ, ਚੰਡੀਗੜ੍ਹ PGI ਕੀਤਾ ਗਿਆ ਰੈਫਰ

ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਨੂੰ ਦਿਲ ਦਾ ਦੌਰਾ ਪਿਆ ਹੈ। ਯਮੁਨਾਨਗਰ ਦੇ ਨਾਗਲ ਪੱਟੀ ਪਿੰਡ ਵਿਚ ਸਿੱਖਿਆ ਮੰਤਰੀ...

ਕਰਨਾਲ ‘ਚ ਪ੍ਰੀਖਿਆ ਦੇ ਕੇ ਵਾਪਸ ਪਰਤ ਰਹੇ ਫੌਜੀ ਦੀ ਮੌ.ਤ, 9 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਕਰਨਾਲ ‘ਚ ਸੜਕ ਹਾਦਸੇ ਦੌਰਾਨ ਫੌਜ ਦੇ ਜਵਾਨ ਦੀ ਮੌਤ ਹੋ ਗਈ। ਉਨ੍ਹਾਂ ਦਾ ਐਤਵਾਰ ਨੂੰ ਪਿੰਡ ਮੁੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ...

Carousel Posts