“ਜੇ ਜੰਗਬੰਦੀ ਤੋੜੀ ਗਈ ਤਾਂ ਹਮਲੇ ਪਹਿਲਾ ਨਾਲੋਂ ਜ਼ਿਆਦਾ ਹੋਣਗੇ ਸ਼ਕਤੀਸ਼ਾਲੀ’-ਟਰੰਪ ਨੇ ਈਰਾਨ ਨੂੰ ਦਿੱਤੀ ਧਮਕੀ
Apr 09, 2026 12:06 pm
ਇਕ ਮਹੀਨੇ ਤੋਂ ਵਧ ਸਮੇਂ ਤੋਂ ਜਾਰੀ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚ ਤਣਾਅਪੂਰਨ ਜੰਗ ਹੁਣ ਅਜਿਹੇ ਮੋੜ ‘ਤੇ ਆ ਗਈ ਹੈ ਜਿਥੇ ਜੰਗ ਤੇ ਸ਼ਾਂਤੀ...
ਜ਼ਮਾਨਤ ‘ਤੇ ਬਾਹਰ ਆਇਆ ਤਸਕਰ ਭੱਜਿਆ ਵਿਦੇਸ਼, ਸਸਪੈਂਡਿਡ CIA ਸਟਾਫ਼ ਇੰਚਾਰਜ ਸਣੇ 6 ਖਿਲ਼ਾਫ ਕੇਸ ਦਰਜ
Apr 09, 2026 11:12 am
ਅੰਤਰਰਾਸ਼ਟਰੀ ਨਸ਼ਾ ਤਸਕਰ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਗਿਆ। ਜਿਸ ਲਈ ਪੁਲਿਸ ਦੀ ਲਾਪ੍ਰਵਾਹੀ ਨੂੰ ਲੈ ਕੇ...
ਜੇਲ੍ਹ ‘ਚ ਬੰਦ ਲਾਲਜੀਤ ਭੁੱਲਰ ‘ਤੇ ਸਬੂਤ ਮਿਟਾਉਣ ਦੇ ਲੱਗੇ ਇਲਜ਼ਾਮ, FIR ‘ਚ ਧਾਰਾ 238 ਜੋੜੀ ਗਈ
Apr 09, 2026 10:26 am
ਅੰਮ੍ਰਿਤਸਰ ਤੋਂ DM ਗਗਨਦੀਪ ਸਿੰਘ ਰੰਧਾਵਾ ਮੌਤ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਇਕ...
MLA ਪਠਾਣਮਾਜਰਾ ਨੂੰ ਬਠਿੰਡਾ ਜੇਲ੍ਹ ‘ਚ ਕੀਤਾ ਸ਼ਿਫਟ, ਸੁਰੱਖਿਆ ਕਾਰਨਾਂ ਕਰਕੇ ਲਿਆ ਵੱਡਾ ਫੈਸਲਾ
Apr 09, 2026 10:05 am
ਵਿਧਾਇਕ ਪਠਾਨਮਾਜਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਦੀ ਕੇਂਦਰੀ...
ਅਮਰੀਕਾ-ਈਰਾਨ ਵਿਚਕਾਰ ਟੁੱਟਿਆ ਸੀਜ਼ਫਾਇਰ, ਇਜ਼ਰਾਇਲ ਵੱਲੋਂ ਲਿਬਨਾਨ ‘ਚ ਹਮਲੇ ਮਗਰੋਂ ਈਰਾਨ ਨੇ ਬੰਦ ਕੀਤਾ ਹੋਰਮੁਜ਼
Apr 09, 2026 9:40 am
ਅਮਰੀਕਾ ਤੇ ਈਰਾਨ ਵਿਚਕਾਰ ਹੋਇਆ ਸੀਜ਼ਫਾਇਰ ਟੁੱਟ ਗਿਆ ਹੈ। ਸੀਜ਼ਫਾਇਰ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਹੈ। ਇਰਾਨ ਨੇ ਲਿਬਨਾਨ ’ਤੇ ਇਜ਼ਰਾਈਲ...
ਗੁਰਦਾਸਪੁਰ : ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਕਾਰ ‘ਤੇ ਪਲਟੀ, ਅੱਧੀ ਦਰਜਨ ਦੇ ਕਰੀਬ ਲੋਕ ਹੋਏ ਫੱਟੜ
Apr 08, 2026 7:58 pm
ਗੁਰਦਾਸਪੁਰ ਵਿਚ ਵੱਡਾ ਸੜਕੀ ਹਾਦਸਾ ਵਾਪਰਿਆ ਹੈ ਜਿਥੇ ਇਕ ਤੇਜ਼ ਰਫਤਾਰ ਬੱਸ ਬੇਕਾਬੂ ਹੋ ਗਈ ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਕ ਕਾਰ...
ਅਬੋਹਰ : ਭਾਰੀ ਮੀਂਹ ਦਾ ਕਹਿਰ, ਗਰੀਬ ਪਰਿਵਾਰ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਵਾਲ-ਵਾਲ ਬਚੇ ਦਾਦੀ ਤੇ ਬੱਚੇ
Apr 08, 2026 7:51 pm
ਅਬੋਹਰ- ਬੀਤੇ 2 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਚੱਲਦੇ ਅਬੋਹਰ ਦੇ ਸੰਤ ਨਗਰੀ ਵਿਚ ਇਕ ਪਰਿਵਾਰ ਉਸ ਸਮੇਂ ਵਾਲ-ਵਾਲ ਬਚ ਗਿਆ ਜਦੋਂ ਉਸ ਦੇ ਦੋ...
ਪੰਜਾਬ ਸਰਕਾਰ ਨਾਲ ਮੀਟਿੰਗ ਮਗਰੋਂ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੀਆਂ ਮੰਡੀਆਂ
Apr 08, 2026 7:11 pm
ਪਿਛਲੇ ਇਕ ਹਫਤੇ ਤੋਂ ਹੜਤਾਲ ‘ਤੇ ਗਏ ਗਏ ਪੰਜਾਬ ਦੇ ਆੜ੍ਹਤੀਆਂ ਵੱਲੋਂ ਸਰਕਾਰ ਨਾਲ ਮੀਟਿੰਗ ਮਗਰੋਂ ਆਪਣੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ...
ਸੰਗਰੂਰ : ਮੀਂਹ ਕਰਕੇ ਕਿਸਾਨ ਦੀ 5 ਏਕੜ ‘ਚ ਲੱਗੀ ਸਬਜ਼ੀ ਦੀ ਫਸਲ ਹੋਈ ਤਬਾਹ, ਜ਼ਮੀਨ ਠੇਕੇ ‘ਤੇ ਲੈ ਕੇ ਕਰ ਰਿਹਾ ਸੀ ਖੇਤੀ
Apr 08, 2026 6:45 pm
ਭਾਰੀ ਬਰਸਾਤ ਨੇ ਇੱਕ ਹੋਰ ਕਿਸਾਨ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਬੀਤੀ ਰਾਤ ਤੋਂ ਲਗਾਤਾਰ ਪਈ ਮੀਂਹ ਕਾਰਨ ਪਿੰਡ ਦੇ ਇੱਕ ਕਿਸਾਨ ਦੀ...
ਝੱਜਰ ‘ਚ ਵਾਪਰੀ ਵੱਡੀ ਵਾਰਦਾਤ, ਬਦਮਾਸ਼ਾਂ ਨੇ ਦਫਤਰ ‘ਚ ਵੜ ਫਾਈਨਾਂਸਰ ਦਾ ਕੀਤਾ ਕਤਲ
Apr 08, 2026 6:12 pm
ਹਰਿਆਣਾ ਦੇ ਝੱਜਰ ਵਿਚ ਖੌਫਨਾਕ ਵਾਰਦਾਤ ਵਾਪਰੀ ਹੈ। ਜਿਥੇ ਪਿੰਡ ਢੀਘਲ ਵਿਚ ਦਿਨ-ਦਿਹਾੜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।...
ਪਰਮਜੀਤ ਕੌਰ ਲਾਂਡਰਾਂ ਦੀ ਸ਼੍ਰੋਮਣੀ ਅਕਾਲੀ ਦਲ ‘ਚ ਹੋਈ ਵਾਪਸੀ, ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਹੋਏ ਸ਼ਾਮਲ
Apr 08, 2026 5:36 pm
ਪੰਜਾਬ ਵਿਚ ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਹਲਚਲ ਜਾਰੀ ਹੈ। ਆਗੂਆਂ ਵੱਲੋਂ ਦਲ ਬਦਲੀਆਂ ਦਾ ਦੌਰ ਜਾਰੀ...
11 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਵੇਗਾ ਸੰਤ ਰਾਮਪਾਲ, ਦੇਸ਼ਧ੍ਰੋਹ ਦੇ ਮਾਮਲੇ ‘ਚ ਹਾਈਕੋਰਟ ਨੇ ਦਿੱਤੀ ਜ਼ਮਾਨਤ
Apr 08, 2026 5:11 pm
ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੇਸ਼ਧ੍ਰੋਹ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ...
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਬਕਾਇਆ DA/DR ਦੇ ਮੁੱਦੇ ਦੇ ਹੱਲ ਲਈ ਚੁੱਕਿਆ ਕਦਮ, ਸਬ-ਕਮੇਟੀ ਦਾ ਕੀਤਾ ਗਠਨ
Apr 08, 2026 4:26 pm
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਰੇ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ...
ਗਰਮੀਆਂ ‘ਚ ਇਨ੍ਹਾਂ ਸੀਡਸ ਦੇ ਸੇਵਨ ਤੋਂ ਕਰੋ ਪਰਹੇਜ਼, ਨਹੀਂ ਤਾਂ ਲੱਗੇਗੀ ਜ਼ਿਆਦਾ ਗਰਮੀ ਤੇ ਵਿਗੜ ਸਕਦੀ ਹੈ ਸਿਹਤ
Apr 06, 2026 1:08 pm
ਗਰਮੀ ਦੇ ਮੌਸਮ ਵਿਚ ਸਿਹਤ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਮੌਸਮ ਵਿਚ ਸਰੀਰ ਜਲਦੀ ਥੱਕਦਾ ਹੈ ਤੇ ਕਈ ਵਾਰ ਪਾਚਣ ਸਬੰਧੀ...
‘2022 ਤੋਂ ਕਰੀਬ 90% ਘਰਾਂ ਦੇ ਬਿਜਲੀ ਦੇ ਬਿੱਲ ਨਹੀਂ ਆ ਰਹੇ’- ‘ਆਪ’ ਦੇ 4 ਸਾਲ ਪੂਰੇ ਹੋਣ ‘ਤੇ ਬੋਲੇ CM ਮਾਨ
Apr 06, 2026 12:54 pm
‘ਆਪ’ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਅੱਜ CM ਮਾਨ ਦੀ ਅਹਿਮ ਪ੍ਰੈੱਸ ਕਾਨਫਰੰਸ ਹੋ ਰਹੀ ਹੈ। ਉਹ ਸੀਐੱਮ ਰਿਹਾਇਸ਼ ਵਿਖੇ ਇਹ ਕਾਨਫਰੰਸ...
ਆਬਕਾਰੀ ਕੇਸ ‘ਚ ਕੇਜਰੀਵਾਲ ਅੱਜ ਖੁਦ ਅਦਾਲਤ ‘ਚ ਰੱਖਣਗੇ ਆਪਣਾ ਪੱਖ, ਜਸਟਿਸ ਸਵਰਨ ਕਾਂਤਾ ਨੂੰ ਕੇਸ ਤੋਂ ਵੱਖ ਕਰਨ ਦੀ ਮੰਗ
Apr 06, 2026 12:19 pm
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ਮਾਮਲੇ ਵਿਚ ਦਿੱਲੀ ਹਾਈਕੋਰਟ ਵਿਚ ਖੁਦ...
ਤੇਲ ਸੰਕਟ ਵਿਚਾਲੇ ਨੇਪਾਲ ਸਰਕਾਰ ਦਾ ਫੈਸਲਾ, ਸਰਕਾਰੀ ਦਫ਼ਤਰਾਂ ‘ਚ ਹੁਣ ਸਿਰਫ 5 ਦਿਨ ਹੀ ਹੋਵੇਗਾ ਕੰਮ
Apr 06, 2026 11:49 am
ਅੱਜ ਮੱਧ ਪੂਰਬ ਵਿੱਚ ਟਕਰਾਅ ਦਾ 38ਵਾਂ ਦਿਨ ਹੈ। ਯੁੱਧ ਦਾ ਵਿਸ਼ਵ ਵਪਾਰ ‘ਤੇ ਕਾਫ਼ੀ ਪ੍ਰਭਾਵ ਪਿਆ ਹੈ। ਇਸ ਸਥਿਤੀ ਦੇ ਵਿਚਕਾਰ ਨੇਪਾਲ ਸਰਕਾਰ...
ਚੰਡੀਗੜ੍ਹ ਤੇ ਜਲੰਧਰ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ ‘ਤੇ ਪਹੁੰਚੀਆਂ Bomb ਸਕੁਐਡ ਟੀਮਾਂ
Apr 06, 2026 11:14 am
ਚੰਡੀਗੜ੍ਹ ਤੇ ਜਲੰਧਰ ਦੇ ਕਈ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਲੰਧਰ ਵਿਚ 4-5 ਸਕੂਲਾਂ ਨੂੰ ਈਮੇਲ ਜ਼ਰੀਏ ਇਹ ਧਮਕੀ...
SGPC ਪ੍ਰਧਾਨ ਧਾਮੀ ਦੀ ਅਗਵਾਈ ‘ਚ ਬੇਅਦਬੀ ਖਿਲਾਫ਼ ਬਿੱਲ ‘ਤੇ ਅਹਿਮ ਮੀਟਿੰਗ ਅੱਜ, ਸਮੁੰਦਰੀ ਹਾਲ ‘ਚ ਹੋਵੇਗੀ ਇਕੱਤਰਤਾ
Apr 06, 2026 10:45 am
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸ੍ਰੀ ਅੰਮ੍ਰਿਤਸਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਾਰੀਆਂ ਸਿੱਖ ਜਥੇਬੰਦੀਆਂ ਦੀ...
IPL 2026 : CSK ਲਗਾਤਾਰ ਤੀਜੀ ਮੈਚ ਹਾਰ, ਰਾਇਲ ਚੈਲੇਂਜਰਸ ਬੈਂਗਲੁਰੂ ਨੇ 43 ਦੌੜਾਂ ਨਾਲ ਦਿੱਤੀ ਮਾਤ
Apr 06, 2026 10:05 am
IPL ਵਿਚ ਚੇਨਈ ਸੁਪਰ ਕਿੰਗਸ (CSK) ਨੂੰ ਲਗਾਤਾਰ ਤੀਜੀ ਹਾਰ ਮਿਲੀ। ਟੀਮ ਨੂੰ ਚਿੰਨਾਸਵਾਮੀ ਸਟੇਡੀਅਮ ਵਿਚ ਹੋਮ ਟੀਮ ਰਾਇਲ ਚੈਲੇਂਜਰਸ ਬੇਂਗਲੁਰੂ...
ਅੱਜ ਚੰਡੀਗੜ੍ਹ ‘ਚ CM ਮਾਨ ਕਰਨਗੇ ਅਹਿਮ ਪ੍ਰੈੱਸ ਕਾਨਫਰੰਸ, ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਹੋਣਗੇ ਮਜੂਦ
Apr 06, 2026 9:35 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਚ ਅਹਿਮ ਪ੍ਰੈੱਸ ਕਾਨਫਰੰਸ ਕਰਨਗੇ। ਸਵੇਰੇ 10 ਵਜੇ CM ਹਾਊਸ ਵਿਖੇ ਹੋਵੇਗੀ ਇਹ ਪ੍ਰੈੱਸ...
ਬਿਨਾਂ ਦਵਾਈ ਦੇ ਵੀ ਨੈਚੁਰਲੀ ਕੰਟਰੋਲ ਵਿਚ ਆ ਸਕਦਾ ਹੈ Thyroid, ਅਪਣਾਓ ਇਹ ਆਸਾਨ Tips
Apr 05, 2026 8:03 pm
ਅੱਜਕਲ ਥਾਇਰਾਈਡ ਦੀ ਸਮੱਸਿਆ ਕਾਫੀ ਆਮ ਹੈ, ਖਾਸ ਕਰਕੇ ਮਹਿਲਾਵਾਂ ਵਿਚ। ਦਿਨ ਭਰ ਥਕਾਵਟ, ਭਾਰ ਵਧਣ ਜਾਂ ਅਚਾਨਕ ਘੱਟ ਹੋਣਾ, ਵਾਲਾਂ ਦਾ ਝੜਣਾ...
DM ਗਗਨਦੀਪ ਸਿੰਘ ਰੰਧਾਵਾ ਦੇ ਘਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
Apr 05, 2026 7:25 pm
ਅੰਮ੍ਰਿਤਸਰ ਵਿੱਚ ਚੱਲ ਰਹੇ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਹਨ। ਪ੍ਰੈਸ ਨਾਲ ਗੱਲਬਾਤ ਕਰਦੇ...
PRTC ਦੇ ਬੇੜੇ ‘ਚ ਸ਼ਾਮਲ ਹੋਣਗੀਆਂ 100 ਨਵੀਆਂ ਬੱਸਾਂ, ਭਲਕੇ CM ਦਿਖਾਉਣਗੇ ਹਰੀ ਝੰਡੀ
Apr 05, 2026 6:48 pm
ਪੰਜਾਬ ਦੇ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਦੀ ਕਾਇਆ-ਕਲਪ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ...
ਜਲਦ ਹੀ ਰਿਲੀਜ਼ ਹੋਵੇਗਾ ਰਾਜਵੀਰ ਜਵੰਦਾ ਦਾ ਨਵਾਂ ਗੀਤ, ਪਤਨੀ ਨੇ ਪੋਸਟ ਸਾਂਝੀ ਕਰ ਕੇ ਦਿੱਤੀ ਜਾਣਕਾਰੀ
Apr 05, 2026 6:32 pm
ਰਾਜਵੀਰ ਜਵੰਦਾ ਦੀ ਪਤਨੀ ਉਨ੍ਹਾਂ ਨੂੰ ਗੀਤਾਂ ਰਾਹੀਂ ਜਿਊਂਦਾ ਰੱਖਣਾ ਚਾਹੁੰਦੀ ਹੈ। ਉਨ੍ਹਾਂ ਵੱਲੋਂ ਜਵੰਦਾ ਦੇ ਸੋਸ਼ਲ ਮੀਡੀਆ ‘ਤੇ ਪੋਸਟ...
ਸੌਰਭ ਭਾਰਦਵਾਜ ਦਾ ਦਾਅਵਾ- ਰਾਘਵ ਚੱਢਾ ਨੇ ‘X’ ਤੋਂ ਹਟਾਈਆਂ BJP ਦੇ ਵਿਰੋਧ ਵਾਲੀਆਂ ਪੋਸਟਾਂ’
Apr 05, 2026 5:59 pm
ਰਾਜ ਸਭਾ ਵਿਚ ‘ਆਪ’ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਗਏ ਰਾਘਵ ਚੱਢਾ ਨਾਲ ਜੁੜੀ ਅਪਡੇਟ ਆਈ ਹੈ। ਉਨ੍ਹਾਂ ਦੇ ਹੀ ਪੁਰਾਣੇ ਸਾਥੀ ਨੇ...
ਐਕਸ਼ਨ ‘ਚ CM ਮਾਨ, ਨਸ਼ੇ ਦੇ ਵਧ ਰਹੇ ਮਾਮਲਿਆਂ ਦੀ ਸ਼ਿਕਾਇਤ ਮਗਰੋਂ ਕੋਟਸਮੀਰ ਚੌਂਕੀ ਦੇ ਸਟਾਫ ਦਾ ਕੀਤਾ ਤਬਾਦਲਾ
Apr 05, 2026 5:22 pm
ਬਠਿੰਡਾ ਵਿੱਚ ਅਚਾਨਕ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੇ ਦੇ ਮਾਮਲੇ ’ਚ ਵੱਡਾ ਐਕਸ਼ਨ ਲਿਆ ਹੈ।...
BJP ਦਫ਼ਤਰ ਧਮਾਕੇ ਮਾਮਲੇ ‘ਚ 2 ਮੁੱਖ ਮੁਲਜ਼ਮ ਗ੍ਰਿਫਤਾਰ, DGP ਨੇ ਦੱਸੀ ਕਿਵੇਂ ਹੋਈ ਸੀ ਪਲਾਨਿੰਗ
Apr 05, 2026 4:26 pm
BJP ਦਫ਼ਤਰ ਧਮਾਕੇ ਮਾਮਲੇ ‘ਚ DGP ਗੌਰਵ ਯਾਦਵ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਮਾਮਲੇ ਵਿਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ...
ਕਾਂਗਰਸੀ ਆਗੂ ਖੁਸ਼ਬਾਜ਼ ਜਟਾਣਾ ਮੌਤ ਮਾਮਲੇ ‘ਚ ਕਾਰਵਾਈ, ਗੱਡੀ ਨੂੰ ਟੱਕਰ ਮਾਰਨ ਵਾਲਾ ਟਰੱਕ ਚਾਲਕ ਗ੍ਰਿਫਤਾਰ
Apr 04, 2026 7:59 pm
ਕਾਂਗਰਸੀ ਆਗੂ ਖੁਸ਼ਬਾਜ਼ ਸਿੰਘ ਜਟਾਣਾ ਦੇ ਐਕਸੀਡੈਂਟ ਮਾਮਲੇ ਨਾਲ ਜੁੜੀ ਖਬਰ ਸਾਹਮਣੇ ਰਹੀ ਹੈ। ਜਟਾਣਾ ਦੀ ਡਿਫੈਂਡਰ ਗੱਡੀ ਨੂੰ ਜਿਸ ਟਰੱਕ...
‘ਕਿਸਾਨਾਂ ਦੇ ਇੱਕ-ਇੱਕ ਦਾਣੇ ਦਾ ਜ਼ਿੰਮੇਵਾਰ ਮੈਂ ਹੋਵਾਂਗਾ, ਜਿਨ੍ਹਾਂ ਚਿਰ ਝਾੜ ਨਹੀਂ ਵਿਕਦਾ, ਮੈਂ ਨਹੀਂ ਟਿੱਕਦਾ’ : CM ਮਾਨ
Apr 04, 2026 7:40 pm
ਆਮ ਆਦਮੀ ਪਾਰਟੀ ਵੱਲੋਂ ਅੱਜ ਮੋਗਾ ਦੀ ਅਨਾਜ ਮੰਡੀ ਵਿਚ ਰੈਲੀ ਆਯੋਜਿਤ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਰੈਲੀ ਵਿਚ ਪਹੁੰਚੇ ਹਨ।...
ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਕਤਲ ਮਾਮਲੇ ‘ਚ 2 ਮੁਲਜ਼ਮ ਕਾਬੂ, DCP ਨੇ ਕੀਤੇ ਅਹਿਮ ਖੁਲਾਸੇ
Apr 04, 2026 7:07 pm
ਮਾਛੀਵਾੜਾ ਦੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਮਾਮਲੇ ਵਿਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ 2...
ਚੰਡੀਗੜ੍ਹ ‘ਚ BJP ਦਫਤਰ ਦੇ ਬਾਹਰ ਧਮਾਕੇ ਮਾਮਲੇ ‘ਚ 5 ਗ੍ਰਿਫਤਾਰ, DGP ਪੰਜਾਬ ਨੇ ਕੀਤੇ ਵੱਡੇ ਖੁਲਾਸੇ
Apr 04, 2026 6:41 pm
ਚੰਡੀਗੜ੍ਹ ਵਿਚ ਭਾਜਪਾ ਦਫਤਰ ਦੇ ਬਾਹਰ ਹੋਏ ਧਮਾਕੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਡੀਜੀਪੀ ਗੌਰਵ ਯਾਦਵ ਵੱਲੋਂ ਅਹਿਮ ਜਾਣਕਾਰੀ ਸਾਂਝੀ...
ਤਰਨਤਾਰਨ : ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਏ 2 ਵਿਅਕਤੀ, 1 ਦੀ ਮੌਤ, ਦੂਜਾ ਗੰਭੀਰ ਜ਼ਖਮੀ
Apr 04, 2026 6:07 pm
ਤਰਨਤਾਰਨ ਫੋਕਲ ਪੁਆਇੰਟ ਸਥਿਤ ਇਕ ਮਕਾਨ ਦੀ ਉਸਾਰੀ ਚਲ ਰਹੀ ਸੀ ਜਿਸ ਤਹਿਤ ਮਕਾਨ ਉਪਰ ਹਾਈ ਵੋਲਟੇਜ਼ ਬਿਜਲੀ ਵਾਲੀਆਂ ਤਾਰਾਂ ਲੰਘ ਰਹੀਆਂ ਸਨ ।...
ਮੰਤਰੀ ਅਮਨ ਅਰੋੜਾ ਨੇ ਰਾਘਵ ਚੱਢਾ ਨੂੰ ਪਈ ਝਾੜ, ਕਿਹਾ-‘ਸਾਂਸਦ ਨੇ ਪਾਰਲੀਮੈਂਟ ‘ਚ ਨਹੀਂ ਚੁੱਕੇ ਪੰਜਾਬ ਦੇ ਮੁੱਦੇ’
Apr 04, 2026 5:51 pm
ਆਮ ਆਦਮੀ ਪਾਰਟੀ ਖਿਲਾਫ ਬੋਲਣ ‘ਤੇ ਪੰਜਾਬ ਆਪ ਦੇ ਪ੍ਰਧਾਨ ਮੰਤਰੀ ਅਮਨ ਅਰੋੜਾ ਨੇ ਰਾਘਵ ਚੱਢਾ ਨੂੰ ਝਾੜ ਪਾਈ। ਉਨ੍ਹਾਂ ਕਿਹਾ ਕਿ ਬੀਤੇ...
ਅੰਮ੍ਰਿਤਸਰ : ਖਾਲੀ ਪਲਾਟ ‘ਚ ਭੇਦਭਰੇ ਹਾਲਾਤਾਂ ‘ਚ ਮਿਲੀ ਆਟੋ ਚਾਲਕ ਦੀ ਦੇਹ, ਜਾਂਚ ‘ਚ ਜੁਟੀ ਪੁਲਿਸ
Apr 04, 2026 5:07 pm
ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਵਿਚ ਅੱਜ ਖਾਲੀ ਪਲਾਟ ਵਿਚ ਇਕ ਆਟੋ ਚਾਲਕ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਕਮਲ ਕਿਸ਼ੋਰ ਸੈਣੀ ਵਜੋਂ...
ਬਰਜਿੰਦਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ, ਮਨਪ੍ਰੀਤ ਇਆਲੀ ‘ਤੇ ਸਾਧਿਆ ਨਿਸ਼ਾਨਾ
Apr 04, 2026 4:31 pm
ਬਰਜਿੰਦਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫ਼ਾ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ...
ਖੰਨਾ ਪੁਲਿਸ ਦਾ ਅਹਿਮ ਉਪਰਾਲਾ, ਮੁਲਾਜ਼ਮਾਂ ਨੂੰ ਮਿਲੇਗਾ ‘ਵ੍ਹੀਕਲੀ ਆਫ’, SSP ਦਰਪਣ ਆਹਲੂਵਾਲੀਆ ਨੇ ਹੁਕਮ ਕੀਤੇ ਜਾਰੀ
Apr 03, 2026 1:10 pm
ਖੰਨਾ ਵਿਚ ਪੁਲਿਸ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਜ਼ਿਲ੍ਹਾ ਪੁਲਿਸ ਨੇ ਮੁਲਾਜ਼ਮਾਂ ਲਈ ਹਫਤੇ ਵਿਚ ਇਕ ਦਿਨ ਦੀ ਛੁੱਟੀ (ਵ੍ਹੀਕਲੀ ਆਫ) ਦੀ...
ਪੰਜਾਬ ‘ਚ ਮੌਸਮ ਲਵੇਗਾ ਕਰਵਟ, ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਭਾਰੀ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ
Apr 03, 2026 12:36 pm
ਪੰਜਾਬ ਤੇ ਚੰਡੀਗੜ੍ਹ ਵਿਚ ਮੌਸਮ ਫਿਰ ਤੋਂ ਕਰਵਟ ਲਵੇਗਾ। ਵਿਭਾਗ ਵੱਲੋਂ ਅੱਜ ਤੇ ਕੱਲ੍ਹ ਲਈ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਤੇ ਨਾਲ ਹੀ...
LPG ਦੀਆਂ ਅਫਵਾਹਾਂ ‘ਤੇ ਕੇਂਦਰ ਸਰਕਾਰ ਦੀ ਸਖ਼ਤੀ, ਸੂਬਿਆਂ ਨੂੰ ਰੋਜ਼ ਪ੍ਰੈੱਸ ਬ੍ਰੀਫਿੰਗ ਦੇ ਦਿੱਤੇ ਨਿਰਦੇਸ਼
Apr 03, 2026 12:11 pm
ਦੇਸ਼ ਵਿਚ LPG ਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਉਪਲਬਧਤਾ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ‘ਤੇ ਕੇਂਦਰ ਸਰਕਾਰ ਨੇ ਸਖਤ ਰੁਖ਼ ਅਪਣਾਇਆ ਹੈ।...
ਈਰਾਨ ਦੀ ਅਮਰੀਕਾ ਨੂੰ ਚੇਤਾਵਨੀ-‘ਜਦੋਂ ਤੱਕ ਦੁਸ਼ਮਣ ਦੀ ਫੌਜ ਸਰੰਡਰ ਨਹੀਂ ਕਰਦੀ ਜੰਗ ਜਾਰੀ ਰਹੇਗੀ’
Apr 03, 2026 11:53 am
ਟਰੰਪ ਦੇ ਬਿਆਨ ਮਗਰੋਂ ਇਕ ਵਾਰ ਫਿਰ ਤੋਂ ਈਰਾਨ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜੰਗ ਨਾ ਰੁਕੀ ਤਾਂ ਉਸ ਦੇ ਨਤੀਜੇ ਬੁਰੇ...
ਐਂਟਰੀ ਟੈਕਸ ‘ਤੇ ਹਿਮਾਚਲ ਸਰਕਾਰ ਨੇ ਦਿੱਤੀ ਰਾਹਤ, ਸਾਰੇ ਵਾਹਨਾਂ ‘ਚ 30 ਤੋਂ 250 ਰੁਪਏ ਦੀ ਹੋਈ ਕਟੌਤੀ
Apr 03, 2026 11:13 am
ਹਿਮਾਚਲ ਜਾਣ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਜੋ ਲੋਕ ਹਿਮਾਚਲ ਜਾਣ ਵੇਲੇ ਸੋਚ ਰਹੇ ਸਨ ਕਿ ਸਾਨੂੰ ਵਾਧੂ ਟੈਕਸ ਦੇਣਾ ਪੈ ਰਿਹਾ ਹੈ...
ਜਲੰਧਰ : ਦੋਸਤ ਹੀ ਨਿਕਲਿਆ ਕਾਤਲ, ਬਾਥਰੂਮ ਹੇਠਾਂ ਦੱਬੀ ਮਿਲੀ 5 ਮਹੀਨੇ ਤੋਂ ਲਾਪਤਾ ਮੁੰਡੇ ਦੀ ਦੇਹ
Apr 03, 2026 10:41 am
ਜਲੰਧਰ ਦੇ ਗਾਂਧਰਾ ਤੋਂ ਸਨਸਨੀਖੇਜ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ 5 ਮਹੀਨੇ ਬਾਅਦ ਬਾਥਰੂਮ ਹੇਠਾਂ ਦੱਬੀ ਲਾਸ਼ ਨੂੰ ਬਾਹਰ ਕੱਢਿਆ ਗਿਆ।...
BJP ਦਫਤਰ ਬਲਾਸਟ ਕੇਸ ‘ਚ ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ, ਰੋਪੜ ਤੋਂ 2 ਸ਼ੱਕੀ ਕੀਤੇ ਕਾਬੂ
Apr 03, 2026 10:12 am
ਪੰਜਾਬ ਕਾਊਂਟਰ ਇੰਟੈਲੀਜੈਂਸ ਨੇ ਚੰਡੀਗੜ੍ਹ ਵਿਚ ਭਾਜਪਾ ਦਫਤਰ ਦੇ ਬਾਹਰ ਧਮਾਕਾ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। 2 ਸ਼ੱਕੀਆਂ ਨੂੰ...
ਪੰਜਾਬ ਕਾਂਗਰਸੀ ਆਗੂ ਖੁਸ਼ਬਾਜ਼ ਸਿੰਘ ਜਟਾਣਾ ਦੀ ਸੜਕ ਹਾਦਸੇ ‘ਚ ਮੌਤ, ਦਿੱਲੀ ਤੋਂ ਪੰਜਾਬ ਪਰਤਦਿਆਂ ਸਮੇਂ ਵਾਪਰਿਆ ਹਾਦਸਾ
Apr 03, 2026 9:27 am
ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਆਗੂ ਖੁਸ਼ਬਾਜ਼ ਸਿੰਘ ਜਟਾਣਾ ਦੀ ਮੌਤ ਹੋ ਗਈ ਹੈ।...
AAP ਵਰਕਰਾਂ ਦੀ ਗ੍ਰਿਫਤਾਰੀ ‘ਤੇ ਕੇਜਰੀਵਾਲ ਨੇ ਲਿਖਿਆ ਪੱਤਰ, ਗੁਜਰਾਤ CM ਨਾਲ ਮੁਲਾਕਾਤ ਲਈ ਮੰਗਿਆ ਸਮਾਂ
Apr 02, 2026 12:58 pm
ਅਰਵਿੰਦ ਕੇਜਰੀਵਾਲ ਦੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਚਿੱਠੀ ਲਿਖੀ ਹੈ ਤੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਨ੍ਹਾਂ ਦੋਸ਼...
ਅਬੋਹਰ : PG ਦੇ ਕਮਰੇ ‘ਚੋਂ ਮਿਲੀ ਕੁੜੀ ਦੀ ਦੇ/ਹ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, ਨੌਜਵਾਨ ਗ੍ਰਿਫਤਾਰ
Apr 02, 2026 12:50 pm
ਪੀਜੀ ਵਿਚ ਕੁੜੀ ਦੇ ਕਤਲ ਮਾਮਲੇ ਵਿਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਜਦੋਂ ਲੜਕੀ ਨੇ...
ਤਰਨਤਾਰਨ : ਤੇਜ਼ ਰਫ਼ਤਾਰ ਥਾਰ ਨੇ 2 ਬਾਈਕ ਸਵਾਰਾਂ ਨੂੰ ਦਰੜਿਆ, ਹਾਦਸੇ ‘ਚ ਇੱਕ ਮੌਤ, 1 ਦੀ ਹਾਲਤ ਗੰਭੀਰ
Apr 02, 2026 12:29 pm
ਤਰਨਤਾਰਨ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਤੇਜ਼ ਰਫਤਾਰ ਥਾਰ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਮੌਕੇ ‘ਤੇ...
ਅੰਮ੍ਰਿਤਸਰ : ਪਿੰਡ ਸਿਆਲਕਾ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਘਰ ‘ਤੇ 9-10 ਰਾਊਂਡ ਫਾਇਰ, ਜਾਂਚ ‘ਚ ਜੁਟੀ ਪੁਲਿਸ
Apr 02, 2026 12:13 pm
ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਸਿਆਲਕਾ ਵਿਚ ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ। ਘਟਨਾ...
ਜੰਗ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ-‘ਅਜੇ ਖਤਮ ਨਹੀਂ ਹੋਵੇਗੀ ਜੰਗ, 2-3 ਹਫਤਿਆਂ ‘ਚ ਕਰਾਂਗੇ ਵੱਡਾ ਹਮਲਾ’
Apr 02, 2026 11:21 am
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਈਰਾਨ ਜੰਗ ਵਿਚ ਜਿੱਤ ਮਿਲੀ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ...
BJP ਆਗੂ RP ਸਿੰਘ ਨੇ ਚੰਡੀਗੜ੍ਹ ਧਮਾਕੇ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਕਿਹਾ-‘ਹਮਲੇ ਦਾ ਟਾਰਗੇਟ ਸੀ ਅਸ਼ਵਨੀ ਸ਼ਰਮਾ’
Apr 02, 2026 10:46 am
ਚੰਡੀਗੜ੍ਹ ਵਿਚ ਹੋਏ ਧਮਾਕੇ ਨੂੰ ਲੈ ਕੇ BJP ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। BJP ਆਗੂ RP ਸਿੰਘ ਨੇ ਇਕ ਪੋਸਟ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ...
PM ਮੋਦੀ ਵੱਲੋਂ ਸੱਦੀ ਗਈ CCS ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਜਮ੍ਹਾਖੋਰੀ ਵਿਰੁੱਧ ਸਖਤ ਕਾਰਵਾਈ ਦੇ ਹੁਕਮ
Apr 02, 2026 10:14 am
ਦਿੱਲੀ ਵਿਚ PM ਮੋਦੀ ਦੀ ਰਿਹਾਇਸ਼ ‘ਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਬੀਤੀ ਸ਼ਾਮ 7 ਵਜੇ ਕੈਬਨਿਟ ਕਮੇਟੀ ਆਨ ਸਕਿਓਰਿਟੀ (CCS) ਦੀ ਬੈਠਕ ਹੋਈ। ਇਸ...
ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ, ਸਮੀਰ ਰਿਜ਼ਵੀ ਨੇ ਖੇਡੀ ਸ਼ਾਨਦਾਰ ਪਾਰੀ
Apr 02, 2026 9:35 am
IPL ਦੇ 5ਵੇਂ ਮੈਚ ਵਿਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਹ DC ਦੀ LSG ‘ਤੇ ਲਗਾਤਾਰ ਪੰਜਵੀਂ ਜਿੱਤ...
15 ਮਈ ਤੋਂ ਹਲਵਾਰਾ ਏਅਰਪੋਰਟ ਤੋਂ ਲੁਧਿਆਣਾ ਤੋਂ ਦਿੱਲੀ ਲਈ ਰੋਜ਼ਾਨਾ ਚੱਲਣਗੀਆਂ 2 ਉਡਾਣਾਂ, ਬੁਕਿੰਗ ਹੋਈ ਸ਼ੁਰੂ
Apr 01, 2026 8:22 pm
ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਹੁਣ ਜਲਦ ਫਲਾਈਟ ਸ਼ੁਰੂ ਹੋਣ ਵਾਲੀ ਹੈ। ਏਅਰ ਇੰਡੀਆ ਕੰਪਨੀ ਨੇ ਇਥੋਂ ਫਲਾਈਟ ਦੀ ਬੁਕਿੰਗ ਅੱਜ ਤੋਂ ਸ਼ੁਰੂ...
ਵਿੱਤ ਮੰਤਰੀ ਚੀਮਾ ਦਾ ਵੱਡਾ ਐਲਾਨ- ‘ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਬਣੇਗਾ ਬਾਣੀ ਅਧਿਐਨ ਸੈਂਟਰ’
Apr 01, 2026 7:51 pm
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ...
ਚੰਡੀਗੜ੍ਹ ‘ਚ BJP ਦਫ਼ਤਰ ਬਾਹਰ ਹੋਇਆ ਧਮਾਕਾ, ਪੁਲਿਸ ਨੇ ਏਰੀਆ ਸੀਲ ਕਰਕੇ ਜਾਂਚ ਕੀਤੀ ਸ਼ੁਰੂ
Apr 01, 2026 7:40 pm
ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ ਧਮਾਕਾ ਹੋਇਆ ਹੈ। ਇਸ ਦੇ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕੀਤੀ।...
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਕੋਰਟ ‘ਚ ਹੋਈ ਪੇਸ਼ੀ, 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ
Apr 01, 2026 6:57 pm
ਵੇਅਰਹਾਊਸ ਦੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਮੌਤ ਮਾਮਲੇ ਨਾਲ ਜੁੜੇ ਮਾਮਲੇ ਵਿਚ 3 ਦਿਨ ਦੀ ਰਿਮਾਂਡ ਖਤਮ ਹੋਣ ਦੇ ਬਾਅਦ ਪੰਜਾਬ ਦੇ ਸਾਬਕਾ...
SGPC ਪ੍ਰਧਾਨ ਧਾਮੀ ਨੇ ਪਾਕਿ ਜਾਣ ਵਾਲੇ ਸਿੱਖ ਜਥੇ ‘ਤੇ ਲਗਾਏ ਨਵੇਂ ਟੈਕਸ ਦਾ ਕੀਤਾ ਵਿਰੋਧ, ਫੈਸਲਾ ਵਾਪਸ ਲੈਣ ਦੀ ਕੀਤੀ ਮੰਗ
Apr 01, 2026 6:24 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਤੋਂ ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ...
ਜੰਗ ਵਿਚਾਲੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗ, ਮਿਡਲ ਈਸਟ ਸੰਕਟ ਦੇ ਹਾਲਾਤਾਂ ‘ਤੇ ਕੀਤੀ ਜਾਵੇਗੀ ਚਰਚਾ
Apr 01, 2026 6:11 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਗ ਵਿਚਾਲੇ ਇਕ ਹੋਰ ਅਹਿਮ ਮੀਟਿੰਗ ਸੱਦ ਲਈ ਗਈ ਹੈ। 7 ਵਜੇ ਬੈਠਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।...
ਸ਼੍ਰੇਅਸ ਅਈਅਰ ‘ਤੇ BCCI ਨੇ 12 ਲੱਖ ਰੁਪਏ ਦਾ ਲਗਾਇਆ ਜੁਰਮਾਨਾ, Slow Over Rate ਕਾਰਨ ਹੋਈ ਕਾਰਵਾਈ
Apr 01, 2026 5:19 pm
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ IPL 2026 ਵਿਚ ਪਹਿਲੀ ਵਾਰ ਸਖਤ ਕਦਮ ਚੁੱਕਦੇ ਹੋਏ ਸ਼੍ਰੇਅਸ ਅਈਅਰ ‘ਤੇ ਜੁਰਮਾਨਾ ਲਗਾਇਆ ਹੈ। ਭਾਵੇਂ ਹੀ...
ਈਰਾਨ ਨੇ ਮੁੜ ਦਿੱਤੀ ਵੱਡੀ ਚੇਤਾਵਨੀ-‘ਅਮਰੀਕਾ ਨੂੰ ਫ਼ੌਜ ਭੇਜਣ ਦੀ ਗਲਤੀ ਪਵੇਗੀ ਮਹਿੰਗੀ’
Apr 01, 2026 4:53 pm
ਮਹੀਨਾ ਪਾਰ ਕਰ ਗਈ ਇਸ ਜੰਗ ਵਿਚ ਈਰਾਨ ਨੇ ਅਮਰੀਕਾ ਨੂੰ ਫਿਰ ਤੋਂ ਵੱਡੀ ਧਮਕੀ ਦਿੱਤੀ ਹੈ। ਈਰਾਨ ਵੱਲੋਂ ਕਿਹਾ ਗਿਆ ਹੈ ਕਿ ਨਾ ਹੀ ਸਟ੍ਰੇਟ ਆਫ...
ਨਿਊਜ਼ੀਲੈਂਡ ‘ਚ ਸਤਵੰਤ ਸਿੰਘ ਦੇ ਭਤੀਜੇ ਬਲਤੇਜ ਸਿੰਘ ‘ਤੇ ਤਸਕਰੀ ਦੇ ਲੱਗੇ ਦੋਸ਼, ਸੁਣਾਈ ਗਈ 22 ਸਾਲ ਕੈਦ ਦੀ ਸਜ਼ਾ
Mar 30, 2026 1:08 pm
ਨਿਊਜ਼ੀਲੈਂਡ ਵਿਚ ਕਾਰੋਬਾਰ ਦੀ ਆੜ ਵਿਚ ਇੰਟਰਨੈਸ਼ਨਲ ਡਰੱਗ ਨੈਟਵਰਕ ਚਲਾਉਣ ਵਾਲਾ ਬਲਤੇਜ ਸਿੰਘ ਦਾ ਭਤੀਜਾ ਸਤਵੰਤ ਸਿੰਘ ਹੈ। ਬਲਤੇਜ...
ਮਾਪਿਆਂ ਦੀ ਸੇਵਾ ਨਾ ਕਰਨ ‘ਤੇ ਹੋਵੇਗੀ ਤਨਖ਼ਾਹ ‘ਚ ਕਟੌਤੀ, ਸਰਬਸੰਮਤੀ ਨਾਲ ਵਿਧਾਨਸਭਾ ‘ਚ ਬਿੱਲ ਹੋਇਆ ਪਾਸ
Mar 30, 2026 12:44 pm
ਹੁਣ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੇ ਮਾਪਿਆਂ ਦੀ ਸੇਵਾ ਨਾ ਕੀਤੀ ਤਾਂ ਉਸ ਦੀ ਤਨਖਾਹ ਵਿਚੋਂ ਪੈਸੇ ਕੱਟੇ ਜਾਣਗੇ। ਵਿਧਾਨ ਸਭਾ ਵਿਚ ਇਹ ਬਿਲ...
ਪ੍ਰਿੰਸ ਕੰਵਲਜੀਤ ਸਿੰਘ ਅਤੇ ਨਾਇਕਰਾ ਢਿੱਲੋਂ ਦੀ ਫਿਲਮ ‘Panchhi-2’ ਚੌਪਾਲ ‘ਤੇ ਹੋਈ ਰਿਲੀਜ਼
Mar 30, 2026 12:01 pm
Panchhi-2 ਹੁਣ ਰਿਲੀਜ਼ ਹੋ ਚੁੱਕੀ ਹੈ ਅਤੇ ਚੌਪਾਲ ਆਪਣੇ ਸਭ ਤੋਂ ਚਰਚਿਤ ਔਰਿਜਿਨਲ ਕਿਰਦਾਰਾਂ ਵਿੱਚੋਂ ਇੱਕ — ਪੰਛੀ — ਨੂੰ ਵਾਪਸ ਲੈ ਕੇ ਆਇਆ ਹੈ, ਪਰ...
40 ਸਾਲ ਦੀ ਉਮਰ ‘ਚ ਦੂਜੀ ਵਾਰ ਮਾਂ ਬਣੀ ਸੋਨਮ ਕਪੂਰ, ਪੁੱਤ ਨੂੰ ਦਿੱਤਾ ਜਨਮ, ਲਿਖਿਆ-‘ਸਾਡਾ ਪਰਿਵਾਰ ਵੱਡਾ ਹੋ ਗਿਆ’
Mar 30, 2026 11:51 am
ਬਾਲੀਵੁੱਡ ਅਦਾਕਾਰ ਸੋਨਮ ਕਪੂਰ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਮੁੰਬਈ ਵਿਚ ਪੁੱਤ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇਕ...
ਬੰਗਾਲੀ ਅਦਾਕਾਰ ਰਾਹੁਲ ਬੈਨਰਜੀ ਦੀ ਹੋਈ ਮੌਤ, ਸ਼ੂਟਿੰਗ ਦੌਰਾਨ ਸਮੁੰਦਰ ‘ਚ ਡੁੱਬਣ ਕਾਰਨ ਨਿਕਲੇ ਸਾਹ
Mar 30, 2026 11:15 am
ਬੰਗਾਲੀ ਫਿਲਮ ਇੰਡਸਟਰੀ ਤੋਂ ਬਹੁਤ ਹੀ ਹੈਰਾਨ ਤੇ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਰਾਹੁਲ ਅਰੁਣੋਦਯ ਬੈਨਰਜੀ ਦਾ ਦੇਹਾਂਤ ਹੋ...
ਬਰਨਾਲਾ : Jack ਨਾਲ ਚੁੱਕੀ ਜਾ ਰਹੀ ਬਿਲਡਿੰਗ ਡਿੱਗੀ ਧੜੱਮ, ਮਲਬੇ ਹੇਠਾਂ ਆਉਣ ਨਾਲ 3 ਲੋਕਾਂ ਦੇ ਨਿਕਲੇ ਸਾ/ਹ
Mar 30, 2026 10:45 am
ਬਰਨਾਲਾ ਵਿਚ ਅੱਜ ਸਵੇਰੇ ਇਕ ਮਕਾਨ ਡਿਗਣ ਨਾਲ 3 ਲੋਕ ਉਸ ਦੇ ਮਲਬੇ ਵਿਚ ਦਬ ਗਏ। ਇਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਤਿੰਨੋਂ ਮਕਾਨ ਵਿਚ...
ਪੈਟਰੋਲ ਪੰਪਾਂ ‘ਤੇ ਵੀ ਮਿਲੇਗਾ ਕੈਰੋਸਿਨ, ਕੇਂਦਰ ਦਾ ਵੱਡਾ ਫੈਸਲਾ, ਹਰ ਜ਼ਿਲ੍ਹੇ ਦੇ ਦੋ ਪੰਪਾਂ ‘ਤੇ ਹੋਵੇਗਾ ਉਪਲਬਧ
Mar 30, 2026 10:13 am
ਪੈਟਰੋਲ ਦੇ ਸੰਕਟ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਰਾਸ਼ਨ ਦੀਆਂ ਦੁਕਾਨਾਂ ਦੇ ਨਾਲ-ਨਾਲ ਪੈਟਰੋਲ ਪੰਪ ‘ਤੇ ਵੀ...
ਉਦਯੋਗਿਕ ਪਲਾਟਾਂ ਨੂੰ ਲੀਜ਼ਹੋਲਡ ਤੋਂ ਫ਼੍ਰੀਹੋਲਡ ‘ਚ ਬਦਲਣ ਸਣੇ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਕਈ ਅਹਿਮ ਫ਼ੈਸਲੇ
Mar 30, 2026 9:53 am
ਬੀਤੇ ਦਿਨੀਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਬੈਠਕ ਵਿਚ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਨੇ ਲੀਜ਼ਹੋਲਡ ਉਦਯੋਗਿਕ ਪਲਾਟਾਂ...
ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਖ਼ਤਮ, ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਫੈਸਲੇ ‘ਤੇ ਲੱਗੀ ਮੋਹਰ
Mar 29, 2026 8:01 pm
ਪੰਜਾਬ ਕੈਬਨਿਟ ਦੀ ਬੈਠਕ ਖਤਮ ਹੋ ਗਈ ਹੈ ਤੇ ਮੀਟਿੰਗ ਵਿਚ ਮਹਿਲਾਵਾਂ ਨੂੰ ਹਰ ਮਹੀਨੇ 1000-1000 ਰੁਪਏ ਦੇਣ ਦੀ ਯੋਜਨਾ ‘ਤੇ ਮੋਹਰ ਲੱਗ ਗਈ ਹੈ। ਇਸ...
ਮਹਿਲਾ ਦੇ ਕਤਲ ਮਾਮਲੇ ‘ਚ ਦੌਸ਼ੀ ਭਗੌੜਾ ਕੈਪਟਨ 4 ਸਾਲ ਬਾਅਦ ਗ੍ਰਿਫਤਾਰ, ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਫੜਿਆ
Mar 29, 2026 7:38 pm
ਪਤਨੀ ਦੀ ਮੌਤ ਦੇ ਬਾਅਦ ਸਜ਼ਾ ਸੁਣਾਏ ਜਾਣ ‘ਤੇ ਫਰਾਰ ਹੋਇਆ ਪਤੀ ਆਖਿਰਕਾਰ 4 ਸਾਲ ਬਾਅਦ ਪੁਲਿਸ ਦੇ ਹੱਥੇ ਚੜ੍ਹ ਗਿਆ। ਪਛਾਣ ਬਦਲ ਕੇ ਨਵੀਂ...
ਜਲੰਧਰ : ਫਿਰੌਤੀ ਮੰਗਣ ਵਾਲੇ 2 ਬਦਮਾਸ਼ ਗ੍ਰਿਫਤਾਰ, ਮੁਲਜ਼ਮਾਂ ਨੇ NRI ਪਰਿਵਾਰ ਤੋਂ ਮੰਗੇ ਸੀ 2 ਕਰੋੜ ਰੁਪਏ
Mar 29, 2026 6:58 pm
ਜਲੰਧਰ ਵਿਚ ਦਿਹਾਤੀ ਪੁਲਿਸ ਨੇ ਨਾਮੀ ਗੈਂਗਸਟਰ ਦੇ ਨਾਂ ‘ਤੇ ਇਕ NRI ਪਰਿਵਾਰ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ 2 ਬਦਮਾਸ਼ਾਂ...
ਅੰਮ੍ਰਿਤਸਰ : ਥਾਰ ‘ਚ ਆਈ ਔਰਤ ਨੇ ਪੁਲਿਸ ਨੂੰ ਦਿੱਤਾ ਚਕਮਾ, ਪੁਲਿਸ ਹਿਰਾਸਤ ‘ਚੋਂ ਭਜਾ ਕੇ ਲੈ ਗਈ ਨੌਜਵਾਨ
Mar 29, 2026 6:47 pm
ਅੰਮ੍ਰਿਤਸਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਸ ਨੂੰ ਇਕ ਔਰਤ ਪੁਲਿਸ...
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਫੜੀ, ਦੋ ਸਬ-ਮਸ਼ੀਨ ਗੰਨ ਕੀਤੇ ਬਰਾਮਦ
Mar 29, 2026 6:36 pm
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸਨੇ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰਕੇ ਵੱਡੀ ਸਾਜਿਸ਼ ਨੂੰ ਨਾਕਾਮਯਾਬ ਕਰ ਦਿੱਤਾ ਹੈ। ਇਹ...
AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਮੁੜ ਮਿਲਿਆ 7 ਦਿਨਾਂ ਦਾ ਰਿਮਾਂਡ, ਪੁਲਿਸ ਕਰੇਗੀ ਪੁੱਛਗਿਛ
Mar 29, 2026 6:16 pm
ਆਮ ਆਦਮੀ ਪਾਰਟੀ ਦੇ ਗ੍ਰਿਫਤਾਰ ਕੀਤੇ ਗਏ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਅੱਜ ਫਿਰ ਤੋਂ 4 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ...
ਅਮਰੀਕਾ ‘ਚ 80 ਲੱਖ ਲੋਕ ਉਤਰੇ ਸੜਕਾਂ ‘ਤੇ, ਟਰੰਪ ਵਿਰੁੱਧ ਕੱਢਿਆ ਮਾਰਚ, ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
Mar 29, 2026 5:20 pm
ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਖਿਲਾਫ ਹੋਏ ‘ਨੋ ਕਿੰਗਸ ਰੈਲੀ’ ਵਿਚ 80 ਲੱਖ ਲੋਕਾਂ ਨੇ ਹਿੱਸਾ ਲਿਆ। ਰਿਪੋਰਟ ਮੁਤਾਬਕ ਪੂਰੇ ਅਮਰੀਕਾ ਦੇ...
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਅੰਮ੍ਰਿਤਸਰ ਕੋਰਟ ‘ਚ ਮੁੜ ਹੋਈ ਪੇਸ਼ੀ, 3 ਦਿਨਾਂ ਦਾ ਮਿਲਿਆ ਰਿਮਾਂਡ
Mar 29, 2026 4:44 pm
ਅੰਮ੍ਰਿਤਸਰ ਵਿਚ ਵੇਅਰਹਾਊਸ ਦੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਮਾਮਲੇ ਵਿਚ ਨਾਂ ਆਉਣ ਦੇ ਬਾਅਦ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ...
ਫਰੀਦਕੋਟ : ਵੈਂਟੀਲੇਟਰ ਨਾ ਮਿਲਣ ਕਾਰਨ ASI ਦੇ ਨਿਕਲੇ ਸਾਹ, ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ
Mar 28, 2026 8:13 pm
ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਵੈਂਟੀਲੇਟਰ ਨਾ ਮਿਲਣ ਕਰਕੇ ASI ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ...
ਕੈਨੇਡਾ ਸਰਕਾਰ ਨੇ ਲਿਆਂਦਾ ASYLUM ਦਾ ਨਵਾਂ ਕਾਨੂੰਨ, ਹੁਣ Canada ਆਉਣ ਦੇ 1 ਸਾਲ ਦੇ ਅੰਦਰ ਕਰਨਾ ਪਵੇਗਾ ਅਪਲਾਈ
Mar 28, 2026 8:02 pm
ਕੈਨੇਡਾ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿਚ ਸ਼ਰਨ ਲੈਣਾ ਹੋਰ ਵੀ ਔਖਾ ਹੋ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਇਕ ਹੋਰ ਨਵਾਂ...
ਲੁਧਿਆਣਾ : ਬਲਿੰਕਿਟ ਆਰਡਰ ਨੂੰ ਲੈ ਕੇ ਹੋਈ ਫਾਇਰਿੰਗ, ਨੌਜਵਾਨ ਨੇ ਗੁਆਂਢੀ ਦੇ ਘਰ ’ਤੇ ਚਲਾਈਆਂ ਗੋਲੀਆਂ
Mar 28, 2026 7:24 pm
ਲੁਧਿਆਣਾ ਵਿਚ ਚਿਪਸ-ਕੁਰਕੁਰੇ ਦੀ ਡਲਿਵਰੀ ਦੇਣ ਆਏ ਬਲਿੰਕਿਟ ਦੇ ਡਲਿਵਰੀ ਬੁਆਏ ਨਾਲ ਬਹਿਸ ਦੇ ਬਾਅਦ ਡਲਿਵਰੀ ਲੈਣ ਵਾਲੇ ਨੌਜਵਾਨ ਮੌਕੇ...
‘ਜਾਣਬੁਝ ਕੇ Paid Promotion ਕਰਵਾ ਕੇ ਚਲਾਈ ਗਈ ਗਲਤ ਵੀਡੀਓ’- ਵਿਵਾਦ ‘ਤੇ ਗੁਰਪ੍ਰੀਤ ਘੁੱਗੀ ਦਾ ਬਿਆਨ
Mar 28, 2026 7:07 pm
ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ...
‘ਪੰਜਾਬ ‘ਚ ਸਿਹਤ ਸਹੂਲਤਾਂ ਦਾ ਵਿਸਤਾਰ, 100 ਨਵੇਂ ਮੁਹੱਲਾ ਕਲੀਨਿਕ ਸ਼ੁਰੂ’ : CM ਮਾਨ ਨੇ ਗਿਣਾਈਆਂ ਉਪਲਬਧੀਆਂ
Mar 28, 2026 6:42 pm
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿਚ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਮੁੱਖ...
ਮੂਸੇਵਾਲਾ ਦੇ ਨਵੇਂ ਗੀਤ ‘ਆਈਜ਼ ਆਨ ਮੀ’ ਦਾ ਪੋਸਟਰ ਹੋਇਆ ਰਿਲੀਜ਼, ਪੋਸਟਰ ‘ਤੇ ਲਿਖੀ ‘ਕਾਤਲਾਂ’ ਦੀ ਪਲਾਨਿੰਗ
Mar 28, 2026 5:54 pm
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਆਈਜ ਆਨ ਮੀ’ ਜਲਦੀ ਰਿਲੀਜ਼ ਹੋਣ ਵਾਲਾ ਹੈ। ਸਿੱਧੂ ਮੂਸੇਵਾਲਾ...
ਬਾਘਾਪੁਰਾਣਾ ਬਲਾਕ ਸਮਿਤੀ ਚੋਣਾਂ ਸਮਾਪਤ, ‘ਆਪ’ ਨੂੰ ਚੇਅਰਮੈਨ ਤੇ ਕਾਂਗਰਸ ਨੂੰ ਮਿਲਿਆ ਉਪ-ਚੇਅਰਮੈਨ ਅਹੁਦਾ
Mar 28, 2026 5:14 pm
ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਭੇਜੇ ਗਏ ਕਮਿਸ਼ਨ ਦੀ ਨਿਗਰਾਨੀ ਵਿਚ ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ...
ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਮੋਹਾਲੀ ਦੇ ਮੈਕਸ ਹਸਪਤਾਲ ‘ਚ ਲਏ ਆਖਰੀ ਸਾਹ
Mar 28, 2026 4:47 pm
ਪੰਜਾਬ ਕਾਂਗਰਸ ਦੇ ਦਿੱਗਜ਼ ਨੇਤਾ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਵਿੱਤ ਮੰਤਰੀ ਰਹੇ ਲਾਲ ਸਿੰਘ ਦਾ ਮੋਹਾਲੀ ਦੇ ਮੈਕਸ ਹਸਪਤਾਲ ਵਿਚ...
ਪੰਜਾਬ ਸਰਕਾਰ ਨੇ ਵਰਿੰਦਰ ਘੁੰਮਣ ਦੀ ਮੌਤ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਦਾ ਕੀਤਾ ਗਠਨ, 15 ਦਿਨਾਂ ‘ਚ ਮੰਗਿਆ ਜਵਾਬ
Mar 27, 2026 1:01 pm
ਪੰਜਾਬ ਸਰਕਾਰ ਵੱਲੋਂ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ‘ਚ...
ਹਾਈਕੋਰਟ ਨੇ MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਕੀਤੀ ਖਾਰਿਜ, ਸੰਸਦ ਦੇ ਬਜਟ ਸੈਸ਼ਨ ‘ਚ ਹੋਣ ਲਈ ਮੰਗੀ ਸੀ ਪੈਰੋਲ
Mar 27, 2026 12:47 pm
ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਾਈਕੋਰਟ ਵੱਲੋਂ ਐੱਮਪੀ ਅੰਮ੍ਰਿਤਪਾਲ ਸਿੰਘ ਨੂੰ ਵੱਡਾ...
ਸੰਕਟ ਵਿਚਾਲੇ ਰਾਹਤ ਭਰੀ ਖਬਰ, 42 ਹਜ਼ਾਰ ਟਨ LPG ਲੈ ਕੇ ਭਾਰਤ ਪਹੁੰਚਿਆ ‘ਜਗ ਵਸੰਤ’ ਜਹਾਜ਼
Mar 27, 2026 12:37 pm
LPG ਗੈਸ ਦੀ ਸਪਲਾਈ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ‘ਜੰਗ ਵਸੰਤ’ ਨਾਂ ਦਾ ਜਹਾਜ਼ ਕਾਂਡਲਾ ਪੋਰਟ ਪਹੁੰਚ ਚੁੱਕਿਆ ਹੈ। ਉਹ...
DM ਗਗਨਦੀਪ ਸਿੰਘ ਰੰਧਾਵਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
Mar 27, 2026 12:06 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੁੱਚੀ ਲੀਡਰਸ਼ਿਪ ਨਾਲ DM ਗਗਦੀਪ ਸਿੰਘ ਰੰਧਾਵਾ ਦੇ ਘਰ ਪਹੁੰਚੇ ਹਨ। ਉਨ੍ਹਾਂ ਵੱਲੋਂ...
‘ਲਾਕਡਾਊਨ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਪੂਰੀ ਤਰਾਂ ਗਲਤ’-ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦਾ ਬਿਆਨ
Mar 27, 2026 11:32 am
ਕੇਂਦਰ ਸਰਕਾਰ ਨੇ ਈਰਾਨ ਯੁੱਧ ਦੇ ਚੱਲਦਿਆਂ ਦੇਸ਼ ਵਿਚ ਸੰਭਾਵਿਤ ਲਾਕਡਾਊਨ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ‘ਤੇ ਸਾਫ ਤੇ ਸਖਤ ਰੁਖ਼...
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ, ਤਾਪਮਾਨ ‘ਚ ਆਏਗੀ ਗਿਰਾਵਟ
Mar 27, 2026 10:52 am
ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਫਿਰ ਬਦਲ ਗਿਆ ਹੈ। ਸਵੇਰ ਤੋਂ ਹੀ ਮੋਹਾਲੀ ਅਤੇ ਚੰਡੀਗੜ੍ਹ ਵਿਚ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਨੇ ਅੱਜ 7...
ਪੰਜਾਬ ‘ਚ ਨਿੱਜੀ ਕੰਪਨੀ ਨਾਇਰਾ ਨੇ ਵਧਾਏ ਪੈਟਰੋਲ-ਡੀਜ਼ਲ ਦੇ ਰੇਟ, 5 ਰੁਪਏ ਤੱਕ ਮਹਿੰਗਾ ਕੀਤਾ ਪੈਟਰੋਲ
Mar 27, 2026 10:17 am
ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲ ਜੰਗ ਦਾ ਅਸਰ ਹੁਣ ਭਾਰਤ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੰਕਟ ਕਰਕੇ ਪੰਜਾਬ ‘ਚ ਪੈਟ੍ਰੋਲ-ਡੀਜ਼ਲ ਦੇ...
ਜੰਗ ਵਿਚਾਲੇ ਆਮ ਲੋਕਾਂ ਨੂੰ ਰਾਹਤ, ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਘਟਾਈ 10 ਰੁਪਏ ਐਕਸਾਈਜ਼ ਡਿਊਟੀ
Mar 27, 2026 9:46 am
ਕੱਚੇ ਤੇਲ ਦੇ ਸੰਕਟ ਵਿਚ ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਤੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਤੇ ਡੀਜ਼ਲ ‘ਤੇ ਲੱਗਣ ਵਾਲੀ...
ਪੰਚਕੂਲਾ ਨਗਰ ਨਿਗਮ ਨਾਲ 160 ਕਰੋੜ ਰੁ. ਦੀ ਧੋਖਾਧੜੀ ਦੇ ਇਲਜ਼ਾਮ, ACB ਨੇ ਕੀਤੀ ਪਹਿਲੀ ਗ੍ਰਿਫਤਾਰੀ
Mar 26, 2026 1:38 pm
ਹਰਿਆਣਾ ਦੇ ਪੰਚਕੂਲਾ ਨਗਰ ਨਿਗਮ ਵਿਚ ਲਗਭਗ 160 ਕਰੋੜ ਰੁਪਏ ਦੇ ਘਪਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਕੋਟਕ ਮਹਿਦਰਾ ਬੈਂਕ ਘਪਲੇ ਵਿਚ...
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 1 IAS ਤੇ 8 PCS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
Mar 26, 2026 1:11 pm
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 1 ਆਈਏਐੱਸ ਤੇ 8 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ...
ਚੰਡੀਗੜ੍ਹ ਲਈ ਨਵੀਂ ਐਕਸਾਈਜ਼ ਪਾਲਿਸੀ 2026-27 ਲਾਗੂ , ਹੁਣ ਪੈਟਰੋਲ ਪੰਪ ਤੇ ਮਾਲ ‘ਚ ਵੀ ਮਿਲੇਗੀ ਸ਼ਰਾਬ
Mar 26, 2026 12:21 pm
ਚੰਡੀਗੜ੍ਹ ਵਿਚ ਹੁਣ ਪੈਟਰੋਲ ਪੰਪ, ਮਾਲ ਤੇ ਮਾਰਕੀਟ ਵਿਚ ਵੀ ਸ਼ਰਾਬ ਵੇਚਣ ਦੀ ਇਜਾਜ਼ਤ ਮਿਲੇਗੀ। ਸ਼ਰਾਬ ਦੀਆਂ ਦੁਕਾਨਾਂ ‘ਤੇ ਸਿਰਫ ਕੈਸ਼...
PNG ਪਾਈਪ ਲਾਈਨਾਂ ਦੇ ਨੇੜਲੇ ਘਰਾਂ ਲਈ ਕੁਨੈਕਸ਼ਨ ਲੈਣਾ ਜ਼ਰੂਰੀ, ਇਨਕਾਰ ਕਰਨ ‘ਤੇ ਕੱਟਿਆ ਜਾਵੇਗਾ LPG ਕੁਨੈਕਸ਼ਨ
Mar 26, 2026 11:53 am
LPG ਨੂੰ ਲੈ ਕੇ ਕੇਂਦਰ ਸਰਕਾਰ ਨੇ ਡੈੱਡਲਾਈਨ ਦਿੱਤੀ ਹੈ। ਜੇਕਰ ਤੁਹਾਡੇ ਘਰ ਦੇ ਕੋਲ ਗੈਸ ਪਾਈਪਲਾਈਨ ਆ ਗਈ ਹੈ ਤੇ ਤੁਸੀਂ PNG ਕੁਨੈਕਸ਼ਨ ਨਹੀਂ ਲਿਆ...
ਈਰਾਨ ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਨੂੰ ਕੀਤਾ ਰੱਦ, ਕਿਹਾ-‘ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਨਹੀਂ ਹੋਵੇਗੀ ਖਤਮ’
Mar 26, 2026 11:36 am
ਈਰਾਨ ਨੇ ਅਮਰੀਕਾ ਦੇ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਡੋਨਾਲਡ ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਖਤਮ ਨਹੀਂ...
ਜੰਗ ਵਿਚਾਲੇ ਭਾਰਤ ਲਈ ਆਈ ਚੰਗੀ ਖਬਰ, ਈਰਾਨ ਨੇ ਦਿੱਤੀ ਭਾਰਤ ਨੂੰ ਹੋਰਮੁਜ਼ ‘ਚੋਂ ਲੰਘਣ ਦੀ ਇਜਾਜ਼ਤ
Mar 26, 2026 10:53 am
ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅੱਜ 27ਵਾਂ ਦਿਨ ਹੈ। ਜੰਗ ਵਿਚਾਲੇ ਭਾਰਤ ਲਈ ਚੰਗੀ ਖਬਰ ਆਈ ਹੈ। ਈਰਾਨ ਨੇ ਭਾਰਤ, ਚੀਨ, ਰੂਸ, ਇਰਾਕ ਤੇ...
ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ 80 ਰੁਪਏ ‘ਚ FIR ਡਾਊਨਲੋਡ ਕਰਨ ਵਾਲਾ ਫੈਸਲਾ ਲਿਆ ਵਾਪਸ
Mar 26, 2026 10:31 am
ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਕਿਸੇ ਕੇਸ ਦੀ FIR ਡਾਊਨਲੋਡ ਕਰਨ ‘ਤੇ 80 ਰੁਪਏ ਫੀਸ ਲਗਾਉਣ ਦੇ ਫੈਸਲੇ ਨੂੰ ਸਰਕਾਰ ਨੇ ਵਾਪਸ ਲੈ ਲਿਆ ਹੈ।...
ਬੰਗਲਾਦੇਸ਼ : ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਹਾਦਸੇ ‘ਚ 23 ਲੋਕਾਂ ਦੀ ਹੋਈ ਮੌਤ
Mar 26, 2026 10:01 am
ਬੰਗਲਾਦੇਸ਼ ਵਿਚ ਇਕ ਯਾਤਰੀ ਬੱਸ ਨਦੀ ਵਿਚ ਜਾ ਡਿੱਗੀ। ਹਾਦਸੇ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ ਪਰ ਚੰਗੀ ਗੱਲ ਇਹ ਰਹੀ ਕਿ 11 ਯਾਤਰੀਆਂ...



































































































