Tag: , , , , ,

ਈਰਾਨ ‘ਚ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ, ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

ਤੇਹਰਾਨ ਸਥਿਤ ਭਾਰਤੀ ਦੂਤਘਰ ਨੇ ਈਰਾਨ ਦੀ ਯਾਤਰਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਕਿਹਾ ਹੈ ਕਿ ਹਾਲਾਂਕਿ ਈਰਾਨ...

ਫੀਫਾ ਵਿਸ਼ਵ ਕੱਪ : ਜਿੱਤ ਮਗਰੋਂ ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ-‘I am back’, ਆਲੋਚਕਾਂ ਨੂੰ ਦਿੱਤਾ ਠੋਕਵਾਂ ਜਵਾਬ

ਫੀਫਾ ਵਿਸ਼ਵ ਕੱਪ 2026 ਵਿਚ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਮਰ ਉਨ੍ਹਾਂ ਲਈ ਸਿਰਫ ਇਕ ਅੰਕੜਾ ਹੈ। ਉਜ਼ਬੇਕਿਸਤਾਨ...

ਭਗੌੜੇ ਨੀਰਵ ਮੋਦੀ ਨੂੰ ਲੰਦਨ ਹਾਈਕੋਰਟ ਤੋਂ ਵੱਡਾ ਝਟਕਾ, ਬੈਂਕ ਆਫ ਇੰਡੀਆ ਨੂੰ ਦੇਣੇ ਹੋਣਗੇ 100 ਕਰੋੜ ਰੁਪਏ

ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬ੍ਰਿਟਿਸ਼ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਦੇ ਹੁਕਮ ਦੇ ਬਾਅਦ ਹੁਣ ਨੀਰਵ...

ਮੰਗੇਤਰ ਨੇ ਹੀ ਦਿੱਤਾ ਸੀ 400 ਫੁੱਟ ਡੂੰਘੀ ਖੱਡ ‘ਚ ਧੱਕਾ, ਲੋਹਗੜ੍ਹ ਕਿਲ੍ਹੇ ‘ਚ ਹਾਦਸਾ ਨਿਕਲਿਆ ਮਰਡਰ

ਬੀਤੀ 18 ਜੂਨ ਨੂੰ ਇਤਿਹਾਸਕ ਲੋਹਾਗੜ੍ਹ ਕਿਲ੍ਹੇ ਵਿੱਚ ਪੁਣੇ ਦੇ 26 ਸਾਲਾ ਕੇਤਨ ਅਗਰਵਾਲ ਦੀ ਮੌਤ ਮਾਮਲੇ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ...

Whatsapp ਦੇ ਨਵੇਂ ਗਲੋਬਲ CEO ਹੋਣਗੇ ਕੁਨਾਲ ਸ਼ਾਹ, ਵਿਲ ਕੈਥਕਾਰਟ ਦੀ ਲੈਣਗੇ ਥਾਂ

ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਦਾ ਸੀਈਓ ਭਾਰਤੀ ਹੋਵੇਗਾ। ਵ੍ਹਟਸਐਪ ਦੇ ਮੌਜੂਦਾ CEO Will Cathcart ਦੀ ਜਗ੍ਹਾ ਕ੍ਰੇਡ ਦੇ...

ਉਤਰਾਖੰਡ ਤੇ ਕਰਨਪ੍ਰਯਾਗ ਵਿਵਾਦ ਮਾਮਲੇ ‘ਚ ਹੋਈ ਕਰਾਸ FIR, ਹੁਣ ਹਰਿਦੁਆਰ ਪੁਲਿਸ ਕਰੇਗੀ ਮਾਮਲੇ ਦੀ ਜਾਂਚ

ਉਤਰਾਖੰਡ ਤੇ ਕਰਨਪ੍ਰਯਾਗ ਵਿਵਾਦ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਵਿਵਾਦ ਮਾਮਲੇ ‘ਚ...

ਲਖਨਊ : ਕੋਚਿੰਗ ਸੈਂਟਰ ‘ਚ ਲੱਗੀ ਭਿਆਨਕ ਅੱਗ, ਕਈ ਮੌਤਾਂ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਸੋਮਵਾਰ ਨੂੰ ਲਖਨਊ ਵਿਚ ਅਲੀਗੰਜ ਦੇ ਪੁਰਾਨੀਆ ਵਿੱਚ ਇੱਕ ਐਨੀਮੇਸ਼ਨ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਪੰਦਰਾਂ...

ਫੀਫਾ ਵਿਸ਼ਵ ਕੱਪ 2026 : 92 ਸਾਲ ‘ਚ ਵਿਸ਼ਵ ਕੱਪ ‘ਚ ਮਿਸਰ ਦੀ ਪਹਿਲੀ ਜਿੱਤ, ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ

ਫੀਫਾ ਵਰਲਡ ਕਪ 2026 ਵਿਚ ਸੋਮਵਾਰ ਨੂੰ ਗਰੁੱਪ G ਤੇ H ਦੇ ਮੁਕਾਬਲੇ ਖੇਡੇ ਗਏ। ਗਰੁੱਪ G ਵਿਚ ਮਿਸਰ ਨੇ ਨਿਊਜ਼ੀਲੈਂਡ ਨੂੰ 3-1 ਤੋਂ ਹਰਾ ਕੇ...

11 ਗੇਂਦਾਂ ‘ਚ ਅਰਧ ਸੈਂਕੜਾ…ਵੈਭਵ ਸੂਰਿਆਵੰਸ਼ੀ ਦੀ ਸ਼ਨਦਾਰ ਬੱਲੇਬਾਜ਼ੀ, ਸ਼੍ਰੀਲੰਕਾ-ਏ ਖਿਲਾਫ਼ ਮੈਚ ‘ਚ ਤੋੜਿਆ ਵਿਸ਼ਵ ਰਿਕਾਰਡ

ਵੈਭਵ ਸੂਰਿਆਵੰਸ਼ੀ ਨੇ ਟ੍ਰਾਈ-ਨੇਸ਼ਨ ਸੀਰੀਜ਼ ਫਾਈਨਲ ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਨਸਨੀ ਮਚਾ ਦਿੱਤੀ। ਸ਼੍ਰੀਲੰਕਾ ਏ...

ਮੰਗੇਤਰ ਦਾ ਬਰਥਡੇ ਮਨਾਉਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਫੋਟੋਆਂ ਖਿੱਚਦਾ 400 ਫੁੱਟ ਡੂੰਘੀ ਖੱਡ ‘ਚ ਡਿੱਗਾ

ਮਹਾਰਾਸ਼ਟਰ ਦੇ ਪੁਣੇ ਵਿੱਚ ਲੋਹਗੜ੍ਹ ਕਿਲ੍ਹੇ ‘ਤੇ ਘੁੰਮਣ ਗਏ ਨੌਜਵਾਨ ਨਾਲ ਦਰਦਨਾਕ ਭਾਣਾ ਵਾਪਰ ਗਿਆ। ਨੌਜਵਾਨ ਫੋਟੋਆਂ ਖਿੱਚਦਾ ਹੋਇਆ 400...

ਕਲਯੁੱਗੀ ਮਾਂ ਦਾ ਕਾਰਾ, ਪ੍ਰੇਮ ਸਬੰਧਾਂ ‘ਚ ਰੁਕਾਵਟ ਬਣ ਰਹੇ 6 ਸਾਲਾਂ ਪੁੱਤਰ ਦਾ ਕਰਾਇਆ ਕਤਲ

ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਮਮਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਔਰਤ ਨੇ ਪ੍ਰੇਮ ਸੰਬੰਧਾਂ ਵਿਚ ਰੋੜਾ ਬਣ ਰਹੇ...

ਅਮਰੀਕਾ ‘ਚ ਪੰਜਾਬੀ ਨੌਜਵਾਨ ਨੇ ਮਾਪਿਆਂ ਤੇ ਨਾਨੀ ਦਾ ਗੋਲੀਆਂ ਮਾਰ ਕੀਤਾ ਕਤਲ, ਮੁਲਜ਼ਮ ਗ੍ਰਿਫਤਾਰ

ਅਮਰੀਕਾ ਦੇ ਵਰਜੀਨੀਆ ਵਿਚ ਨਾਵਾ ਸ਼ਹਿਰ ਦੇ 19 ਸਾਲਾ ਪੰਜਾਬੀ ਵਿਦਿਆਰਥੀ ਗੌਰਵ ਚੋਪੜਾ ਨੇ ਆਪਣੇ ਹੀ ਪਰਿਵਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ...

Telegram ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ, ਐਪ ਤੋਂ BAN ਹਟਾਉਣ ਤੋਂ ਕੀਤਾ ਇਨਕਾਰ

ਦਿੱਲੀ ਹਾਈ ਕੋਰਟ ਨੇ NEET ਦੀ ਮੁੜ-ਪ੍ਰੀਖਿਆ ਕਾਰਨ ਕੇਂਦਰ ਸਰਕਾਰ ਵੱਲੋਂ ਲਗਾਈ ਗਈ ਅਸਥਾਈ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਟੈਲੀਗ੍ਰਾਮ ਦੀ...

ਪਾਕਿਸਤਾਨ : ਗੁਰੂ ਘਰ ‘ਚ ਫਾਇਰਿੰਗ, ਪਤੀ-ਪਤਨੀ ਦਾ ਕਤਲ, SGPC ਨੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਗਏ ਹਨ ਜਿਥੇ ਪਾਕਿਸਤਾਨ ਸਥਿਤ...

ਅਮਰੀਕਾ-ਈਰਾਨ ਵਿਚਾਲੇ ਜੰ/ਗ ਹੋਈ ਖ਼ਤਮ, ਟਰੰਪ ਤੇ ਈਰਾਨੀ ਰਾਸ਼ਟਰਪਤੀ ਨੇ MoU ‘ਤੇ ਕੀਤੇ ਦਸਤਖਤ

ਅਮਰੀਕਾ ਤੇ ਈਰਾਨ ਵਿਚ ਯੁੱਧ ਖਤਮ ਕਰਨ ਲਈ ਅੰਤਿਮ ਸਮਝੌਤੇ (MoU) ‘ਤੇ ਦਸਤਖਤ ਹੋ ਗਏ ਹਨ। ਅਲ ਜਜੀਰਾ ਦੀ ਰਿਪੋਰਟ ਮੁਤਾਬਕ ਟਰੰਪ ਨੇ ਬੀਤੇ...

ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਹੋਈ ਫਾਇਰਿੰਗ ਦਾ ਮਾਮਲਾ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਾਬੂ ਕੀਤੇ ਦੋ ਸ਼ੂਟਰ

ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਫਿਟਨੈਸ ਜਿੰਮ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਦਿੱਲੀ...

ਪ੍ਰੇਮੀ ਨੇ ਪ੍ਰੇਮਿਕਾ ਦੇ ਬੱਚੇ ਨੂੰ ਅਗਵਾ ਕਰ ਕੇ ਨਹਿਰ ‘ਚ ਸੁੱਟਿਆ, ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਬੱਚੇ ਦੀ ਭਾਲ ਸ਼ੁਰੂ

ਮੇਰਠ ਵਿਚ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ 7 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਅਗਵਾ ਕੀਤਾ ਤੇ...

NEET ਪ੍ਰੀਖਿਆ ਤੋਂ ਪਹਿਲਾਂ ਰੋਕ ਦੇ ਫੈਸਲੇ ਖਿਲਾਫ ਹਾਈਕੋਰਟ ਪਹੁੰਚਿਆ Telegram, ਤੁਰੰਤ ਹੋਵੇਗੀ ਸੁਣਵਾਈ!

NEET-UG 2026 ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ ਟੈਲੀਗ੍ਰਾਮ ਐਪ ‘ਤੇ ਸਰਕਾਰ ਦੇ ਅਸਥਾਈ ਪਾਬੰਦੀ ਨੂੰ ਚੁਣੌਤੀ ਦੇਣ ਲਈ ਕੰਪਨੀ ਦਿੱਲੀ ਹਾਈ ਕੋਰਟ...

ਚੰਬਾ-ਪਠਾਨਕੋਟ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ: 800 ਫੁੱਟ ਡੂੰਘੀ ਖੱਡ ‘ਚ ਡਿੱਗੀ ਬੇਕਾਬੂ ਕਾਰ, 2 ਲੋਕਾਂ ਦੀ ਮੌਤ

ਪਠਾਨਕੋਟ-ਭਰਮੌਰ ਰਾਸ਼ਟਰੀ ਰਾਜਮਾਰਗ-154A ‘ਤੇ ਮੰਗਲਵਾਰ ਰਾਤ ਨੂੰ ਭਿਆਨਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬਨੀਖੇਤ ਨੇੜੇ ਛੱਤਰੀ...

PM ਮੋਦੀ ਨੇ G7 ਸੰਮਲੇਨ ਦੌਰਾਨ ਹੋਰਮੁਜ਼ ‘ਚ ਭਾਰਤੀਆਂ ਦੀ ਮੌਤ ਦਾ ਚੁੱਕਿਆ ਮੁੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਫਰਾਂਸ ਦੇ ਈਵੀਅਨ ਵਿੱਚ ਜੀ-7 ਸੰਮੇਲਨ ਵਿੱਚ ਸ਼ਾਮਲ ਹੋਏ। ਸੰਮੇਲਨ ਦੇ ਆਊਟਰੀਚ ਸੈਸ਼ਨ ਦੌਰਾਨ,...

NEET ਪ੍ਰੀਖਿਆ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ‘ਚ ਟੈਲੀਗ੍ਰਾਮ ਐਪ ‘ਤੇ ਲਗਾਈ ਅਸਥਾਈ ਪਾਬੰਦੀ

ਕੇਂਦਰ ਸਰਕਾਰ ਨੇ NEET (UG) 2026 ਦੀ ਮੁੜ-ਪ੍ਰੀਖਿਆ ਦੇ ਸੁਰੱਖਿਅਤ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਭਾਰਤ ਵਿੱਚ ਮੈਸੇਜਿੰਗ ਐਪ...

ਪ੍ਰਦਰਸ਼ਨ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਦੇ ਮਾਰੇ ਥੱਪੜ, ਭੜਕ ਗਏ ਸਮਰਥਕ

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਦੋ ਨੌਜਵਾਨਾਂ ਨੇ ਥੱਪੜ ਮਾਰ ਦਿੱਤੇ। ਇਸ ‘ਤੇ ਪਾਰਟੀ ਸਮਰਥਕ...

ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ: ਪੈਟਰੋਲ-ਡੀਜ਼ਲ ਵੀ ਹੋ ਸਕਦੈ ਸਸਤਾ! ਜਾਣੋ ਅਮਰੀਕਾ-ਈਰਾਨ ਡੀਲ ਨਾਲ ਭਾਰਤ ਨੂੰ ਹੋਰ ਕੀ ਹੋਣਗੇ ਫਾਇਦੇ

ਅਮਰੀਕਾ ਅਤੇ ਈਰਾਨ ਵਿਚਕਾਰ ਡੀਲ ਹੋਣ ਅਤੇ ਹੋਰਮੁਜ਼ ਜਲਡਮਰੂ ਰਾਹੀਂ ਤੇਲ ਸਪਲਾਈ ਆਮ ਹੋਣ ਦੀਆਂ ਉਮੀਦਾਂ ਵਿਚਕਾਰ ਅੰਤਰਰਾਸ਼ਟਰੀ ਕੱਚੇ ਤੇਲ...

ਚੱਲਦੀ ਗੱਡੀ ‘ਚੋਂ ਲੋਕਾਂ ਨੇ ਮਾਰੀਆਂ ਛਾਲਾਂ, ਟ੍ਰੇਨ ‘ਚ ਅੱਗ ਲੱਗਣ ਦੀਆਂ ਅਫਵਾਹ ਨੇ ਲਈਆਂ ਕਈ ਜਾਨਾਂ

ਮੱਧ ਪ੍ਰਦੇਸ਼ ਵਿਚ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿਥੇ ਯਾਤਰੀਆਂ ਨੇ ਚੱਲਦੀ ਟ੍ਰੇਨ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ...

ਅਮਰੀਕਾ-ਈਰਾਨ ਵਿਚਾਲੇ ਬਣੀ ਸਹਿਮਤੀ, ਦੋਵੇਂ ਦੇਸ਼ 19 ਜੂਨ ਨੂੰ ਸ਼ਾਂਤੀ ਸਮਝੌਤੇ ‘ਤੇ ਕਰਨਗੇ ਦਸਤਖ਼ਤ

ਅਮਰੀਕਾ-ਈਰਾਨ ਵਿਚਾਲੇ ਜੰਗ ਖਤਮ ਹੋ ਗਈ ਹੈ। ਅਮਰੀਕਾ ਤੇ ਈਰਾਨ ਜੰਗ ਖਤਮ ਕਰਨ ਲਈ ਸ਼ਾਂਤੀ ਸਮਝੌਤੇ ‘ਤੇ ਰਾਜੀ ਹੋ ਗਏ ਹਨ। ਦੋਵੇਂ ਦੇਸ਼ 19 ਜੂਨ...

Indian Army ਦੀ ਯੂਨੀਫਾਰਮ ‘ਚ ਵੱਡਾ ਬਦਲਾਅ, ਮੁੱਛਾਂ, ਹੇਅਰਕੱਟ ਤੇ Makeup ਨੂੰ ਲੈ ਕੇ ਨਵੇਂ ਨਿਯਮ ਜਾਰੀ

ਭਾਰਤੀ ਫੌਜ ਨੇ ਆਪਣੀ ਡ੍ਰੈਸ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਇਸ ਤਹਿਤ ਬੰਦ ਗਲੇ ਵਾਲੀ ‘ਬੰਦੀ’ ਜੈਕੇਟ ਪਹਿਣਨ ਦੀ ਮਨਜ਼ੂਰੀ...

ਜਹਾਜ਼ ਦੇ ਟਾਇਲਟ ਸਪੀਕਰ ਤੋਂ ਮਿਲਿਆ 4 ਕਰੋੜ ਦਾ ਸੋਨਾ, ਦੁਬਈ ਤੋਂ ਅਹਿਮਦਾਬਾਦ ਪਹੁੰਚੀ ਸੀ ਫਲਾਈਟ

ਅਹਿਮਦਾਬਾਦ ਏਅਰਪੋਰਟ ‘ਤੇ ਇਕ ਪਲੇਨ ਤੋਂ 4 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ...

ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਭਾਰਤੀ ਫੌਜ ਦੇ ਅਗਲੇ ਆਰਮੀ ਚੀਫ, ਜਨਰਲ ਉਪੇਂਦਰ ਦਿਵੇਦੀ ਦੀ ਲੈਣਗੇ ਥਾਂ

ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਅਗਲੇ ਆਰਮੀ ਚੀਫ ਹੋਣਗੇ। ਕੇਂਦਰ ਸਰਕਾਰ ਨੇ ਚੀਫ ਆਫ ਆਰਮੀ ਸਟਾਫ ਲਈ ਉਨ੍ਹਾਂ ਦੀ ਨਿਯੁਕਤੀ ਨੂੰ...

ਅਸਮ ਦੇ ਜੋਰਹਾਟ ‘ਚ AN-32 ਜਹਾਜ਼ ਹਾਦਸੇ ‘ਚ 5 ਸੈਨਿਕ ਹੋਏ ਸ਼ਹੀਦ, ਭਾਰਤੀ ਹਵਾਈ ਸੈਨਾ ਨੇ ਪ੍ਰਗਟਾਇਆ ਦੁੱਖ

ਅਸਮ ਦੇ ਜੋਰਹਾਟ ਸਥਿਤ ਰੌਰੀਆ ਏਅਰਫੋਰਸ ਸਟੇਸ਼ਨ ‘ਤੇ ਅੱਜ ਭਾਰਤੀ ਹਵਾਈ ਫੌਜ ਦਾ ਇਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ...

IAF ਦਾ ਟਰਾਂਸਪੋਰਟ ਜਹਾਜ਼ ਹਾਦਸੇ ਦਾ ਸ਼ਿਕਾਰ, ਲੈਂਡਿੰਗ ਦੌਰਾਨ ਹੋਇਆ ਕ੍ਰੈਸ਼, ਦੋ ਹਿੱਸਿਆਂ ‘ਚ ਟੁੱਟਿਆ

ਸ਼ਨੀਵਾਰ ਸਵੇਰੇ ਅਸਾਮ ਦੇ ਜੋਰਹਾਟ ਦੇ ਰੋਰੀਆ ਏਅਰਬੇਸ ‘ਤੇ ਲੈਂਡਿੰਗ ਦੀ ਦੌਰਾਨ ਇੱਕ ਫੌਜੀ ਜਹਾਜ਼ ਕ੍ਰੈਸ਼ ਹੋ ਗਿਆ। ਇਹ ਹਾਦਸਾ ਉਸ ਸਮੇਂ...

ਮੁੰਬਈ ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਮਾਡਲ ਹਰਸ਼ਾ ਸੰਨੀ ਡਰੱਗ ਦੇ ਨਾਲ ਗ੍ਰਿਫ਼ਤਾਰ

ਮੁੰਬਈ ਹਵਾਈ ਅੱਡੇ ‘ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਸ਼ਹੂਰ ਮਾਡਲ ਅਤੇ ਪਿਛਲੇ ਸਾਲ ਦੇ “ਮਿਸਿਜ਼ ਕੇਰਲ” ਮੁਕਾਬਲੇ...

NEET -UG 2026 : ਪ੍ਰੀਖਿਆ ਦੀ ਟਾਈਮਿੰਗ ਤੇ ਪੈਟਰਨ ‘ਚ ਵੱਡਾ ਬਦਲਾਅ, ਹੁਣ ਮਿਲਣਗੇ 195 ਮਿੰਟ

ਦੇਸ਼ ਦੀ ਸਭ ਤੋਂ ਵੱਕਾਰੀ ਅਤੇ ਚੁਣੌਤੀਪੂਰਨ ਮੈਡੀਕਲ ਪ੍ਰਵੇਸ਼ ਪ੍ਰੀਖਿਆ, NEET-UG 2026 ਲਈ ਤਿਆਰੀ ਕਰ ਰਹੇ ਲੱਖਾਂ ਵਿਦਿਆਰਥੀਆਂ ਲਈ ਕੁਝ ਚੰਗੀ ਤੇ...

ਕੈਂਸਰ ਦੇ ਮਰੀਜ਼ਾਂ ਨੂੰ ਵੱਡਾ ਝਟਕਾ! ਦੇਸ਼ ‘ਚ ਮਹਿੰਗੀਆਂ ਹੋਈਆਂ ਦਵਾਈਆਂ

ਕੈਂਸਰ ਦਾ ਇਲਾਜ ਕਰਾ ਰਹੇ ਮਰੀਜਾਂ ਦੀ ਜੇਬ ‘ਤੇ ਖਰਚਾ ਹੋਰ ਵੀ ਵਧਣ ਵਾਲਾ ਹੈ। ਭਾਰਤ ਵਿੱਚ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ 50...

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ ਦੇ ਇਕ ਹਸਪਤਾਲ ਵਿਚ ਉਨ੍ਹਾਂ ਦਾ ਅੱਜ ਦੇਹਾਂਤ ਹੋ...

ਜਮ੍ਹਾਖੋਰੀ ਰੋਕਣ ਹਾਈ ਸਪੀਡ ਡੀਜ਼ਲ ਦੀ ਵਿਕਰੀ ਦੀ ਲਿਮਿਟ ਹੋਈ ਤੈਅ, ਇੱਕ ਦਿਨ ‘ਚ ਵੱਧ ਤੋਂ ਵੱਧ 200 ਲੀਟਰ ਹੀ ਮਿਲੇਗਾ ਡੀਜ਼ਲ

ਕੇਂਦਰ ਸਰਕਾਰ ਨੇ ਉਦਯੋਗਾਂ ਲਈ ਪੈਟਰੋਲ ਪੰਪ ਤੋਂ ਤੇਲ ਖਰੀਦਣ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੂੰ ਥੋਕ ਕੇਂਦਰਾਂ ਤੋਂ ਹੀ ਤੇਲ ਖਰੀਦਣਾ...

‘ਦੁਨੀਆ ਭਰ ‘ਚ ਅਸਥਿਰਤਾ, ਫਿਰ ਵੀ ਭਾਰਤ ਪੂਰੇ ਭਰੋਸੇ ਨਾਲ ਅੱਗੇ ਵਧ ਰਿਹਾ’ ਨੀਤੀ ਆਯੋਗ ਦੀ ਬੈਠਕ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 11ਵੀਂ ਬੈਠਕ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ...

BJP ਆਗੂ ਤਰੁਣ ਚੁੱਘ ਚੁਣੇ ਗਏ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ, ਰਿਟਰਨਿੰਗ ਅਫਸਰ ਨੇ ਸੌਂਪਿਆ ਚੋਣ ਸਰਟੀਫਿਕੇਟ

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਭਾਜਪਾ ਦੇ ਮੁੱਖ ਆਗੂ ਤਰੁਣ ਚੁੱਘ ਬਿਨਾਂ ਮੁਕਾਬਲੇ ਮੱਧ ਪ੍ਰਦੇਸ਼ ਤੋਂ...

ਦਿੱਲੀ ਏਅਰਪੋਰਟ ‘ਤੇ ਭਾਰੀ ਤੂਫ਼ਾਨ ਤੇ ਮੀਂਹ ਦਾ ਕਹਿਰ, Air India ਦੇ 3 ਜਹਾਜ਼ਾਂ ਦਾ ਹੋਇਆ ਨੁਕਸਾਨ

ਦਿੱਲੀ ਏਅਰਪੋਰਟ ‘ਤੇ ਤੇਜ਼ ਹਨ੍ਹੇਰੀ ਤੇ ਮੀਂਹ ਦੌਰਾਨ ਗਰਾਊਂਡ ਸਪੋਰਟ ਉਪਕਰਣਾਂ ਦੀ ਟੱਕਰ ਨਾਲ ਏਅਰ ਇੰਡੀਆ ਦੇ 3 ਜਹਾਜ਼ ਨੁਕਸਾਨੇ ਗਏ ਹਨ।...

AICC ਦੇ ਸੈਕ੍ਰੇਟਰੀ ਸੂਰਜ ਹੇਗੜੇ ਦੀ ਹਾਰਟ ਅਟੈਕ ਨਾਲ ਮੌਤ, ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕ੍ਰੇਟਰੀ ਅਤੇ ਕਰਨਾਟਕ ਸਰਕਾਰ ਦੀ ਗਾਰੰਟੀ ਸੰਮਤੀ ਦੇ ਉਪ ਪ੍ਰਧਾਨ ਸੂਰਜ ਹੇਗੜੇ ਦਾ ਬੀਤੀ ਰਾਤ ਦੇਹਾਂਤ ਹੋ...

ਜੈਪੁਰ ‘ਚ ਲੱਗ ਗਿਆ ‘ਡਿਜ਼ੀਟਲ ਕਰਫਿਊ’ , 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੇ ਹੁਕਮ ਜਾਰੀ

ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਡਿਜ਼ੀਟਲ ਕਰਫਿਊ ਲਗਾਇਆ ਗਿਾ ਹੈ। ਇਥੇ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਸ਼ਹਿਰ ਦੇ ਕਈ...

ਕਾਂਗਰਸ ਦੀ ਪ੍ਰਧਾਨਗੀ ਨਾ ਮਿਲਣ ‘ਤੇ ਸਾਬਕਾ CM ਦਾ ਛਲਕਿਆ ਦਰਦ, ਕਿਹਾ-“ਮੈਨੂੰ ਮੁੱਖ ਮੰਤਰੀ ਬਣਾਏ ਰੱਖਣ ਦੀ ਸਾਜਿਸ਼ ਰਚੀ ਹੈ’

ਕਾਂਗਰਸ ਵਿਚ ਮੁੜ ਤੋਂ ਕਲੇਸ਼ ਪਿਆ ਨਜ਼ਰ ਆ ਰਿਹਾ ਹੈ। ਦਰਅਸਲ ਪ੍ਰਧਾਨਗੀ ਨੂੰ ਲੈ ਕੇ ਫਿਰ ਤੋਂ ਵਿਵਾਦ ਛਿੜ ਗਿਆ ਹੈ। ਸਾਬਕਾ CM ਅਸ਼ੋਕ ਗਹਿਲੋਤ...

ਅਮਰੀਕਾ ‘ਚ ਫਰਜ਼ੀ ਪੀਜ਼ਾ ਡਿਲਿਵਰੀ ਦੇ ਬਹਾਨੇ ਭਾਰਤੀ ਨੌਜਵਾਨ ਦਾ ਕਤਲ, ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਅਮਰੀਕਾ ਦੇ ਫਿਲਾਡੇਲਫਿਆ ਵਿਚ ਤੇਲੰਗਾਨਾ ਦੇ 28 ਸਾਲਾ ਅੰਸ਼ੁਲ ਕੁੰਚਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਇਲਜ਼ਾਮ ਹੈ ਕਿ...

ਗ੍ਰੈਂਡਮਾਸਟਰ R Praggnanandhaa ਨੇ ਰਚਿਆ ਇਤਿਹਾਸ, ਨਾਰਵੇ ਸ਼ਤਰੰਜ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਭਾਰਤ ਦੇ ਗ੍ਰੈਂਡਮਾਸਟਰ ਆਰ. ਪ੍ਰਗਿਆਨੰਧਾ ਨੇ ਨਾਰਵੇ ਸ਼ਤਰੰਜ ਦਾ ਵੱਕਾਰੀ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਉਸ ਨੇ ਫਾਈਨਲ ਰਾਊਂਡ...

‘ਕਾਕਰੋਚ ਜਨਤਾ ਪਾਰਟੀ’ ਨੂੰ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਮਿਲੀ ਇਜ਼ਾਜਤ, ਦਿੱਲੀ ਪੁਲਿਸ ਨੇ ਦਿੱਤੀ ਮਨਜ਼ੂਰੀ

‘ਕਾਕਰੋਚ ਜਨਤਾ ਪਾਰਟੀ’ ਨੂੰ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਮਿਲ ਗਈ ਹੈ। ਦਿੱਲੀ ਪੁਲਿਸ ਨੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ...

‘ਕਾਕਰੋਚ ਜਨਤਾ ਪਾਰਟੀ’ ਦੇ ਫਾਊਂਡਰ ਅਭਿਜੀਤ ਪਹੁੰਚੇ ਦਿੱਲੀ, ਸਮਰਥਕਾਂ ਨਾਲ ਜੰਤਰ-ਮੰਤਰ ‘ਤੇ ਕਰਨਗੇ ਪ੍ਰਦਰਸ਼ਨ

ਕਾਕਰੋਚ ਜਨਤਾ ਪਾਰਟੀ (CJP) ਦੇ ਫਾਊਂਡਰ ਅਭਿਜੀਤ ਦੀਪਕੇ ਅੱਜ ਸਵੇਰੇ ਅਮਰੀਕਾ ਤੋਂ ਦਿੱਲੀ ਪਹੁੰਚੇ ਹਨ। ਇਥੋਂ ਉਹ ਸਿੱਧੇ ਪੁਲਿਸ ਸਟੇਸ਼ਨ ਜਾਣਗੇ...

ਗੈਰ-ਕਾਨੂੰਨੀ ਨਿਰਮਾਣ ‘ਤੇ ਦਿੱਲੀ ਸਰਕਾਰ ਸਖਤ, ਅਧਿਕਾਰੀਆਂ ਦੀ ਸੈਲਰੀ-ਪੈਨਸ਼ਨ-ਜਾਇਦਾਦ ਤੋਂ ਹੋਵੇਗੀ ਵਸੂਲੀ

ਵੀਰਵਾਰ ਨੂੰ ਦਿੱਲੀ ਦੇ ਮਾਲਵੀਆ ਨਗਰ ਵਿੱਚ ਇੱਕ ਹੋਟਲ ਵਿੱਚ ਲੱਗੀ ਅੱਗ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਘਟਨਾ ਵਿੱਚ 21 ਲੋਕਾਂ ਦੀ ਮੌਤ...

ਕਰਨਾਟਕ ਤੋਂ ਪਵਨ ਖੇੜਾ, ਪ੍ਰਣਵ ਝਾਅ ਨੂੰ ਝਾਰਖੰਡ ਤੋਂ ਮਿਲਿਆ ਟਿਕਟ, ਰਾਜ ਸਭਾ ਚੋਣਾਂ ਲਈ ਕਾਂਗਰਸ ਨੇ ਐਲਾਨੇ ਉਮੀਦਵਾਰ

ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। AICC ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਕਾਂਗਰਸ ਦੇ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ ਚੁੱਘ ਰਾਜ ਸਭਾ ਵਿਚ ਜਾਣਗੇ। ਉਨ੍ਹਾਂ ਨੂੰ ਅਹਿਮ...

DK Shivakumar ਬਣੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ, PM ਮੋਦੀ ਨੇ ਦਿੱਤੀ ਵਧਾਈ

ਕਰਨਾਟਕ ਵਿੱਚ ਸੱਤਾ ਪਰਿਵਰਤਨ ਦੌਰਾਨ ਡੀਕੇ ਸ਼ਿਵਕੁਮਾਰ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵੰਦੇ ਮਾਤਰਮ ਦੇ ਪਾਠ...

‘ਕਾਕਰੋਚ ਜਨਤਾ ਪਾਰਟੀ’ ਦੇ ਫਾਊਂਡਰ ਦੀਪਕੇ ਪਰਤ ਰਹੇ ਭਾਰਤ, 6 ਜੂਨ ਨੂੰ ਲੈ ਕੇ ਕੀਤਾ ਵੱਡਾ ਐਲਾਨ

‘ਕਾਕਰੋਚ ਜਨਤਾ ਪਾਰਟੀ’ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਮਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਅਭਿਜੀਤ ਨੇ ਕਿਹਾ ਕਿ ਉਹ ਪ੍ਰੀਖਿਆ ਨਾਲ...

ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ, ਰਾਸ਼ਟਰਪਤੀ ਨੇ ਨਿਯੁਕਤ ‘ਤੇ ਲਗਾਈ ਮੋਹਰ, ਨੋਟੀਫਿਕੇਸ਼ਨ ਜਾਰੀ

ਸੁਪਰੀਮ ਕੋਰਟ ਵਿਚ 5 ਨਵੇਂ ਜੱਜ ਨਿਯੁਕਤ ਕੀਤੇ ਗਏ ਹਨ। ਸੀਜੇਆਈ ਸੂਰਯਕਾਂਤ ਦੀ ਅਗਵਾਈ ਵਾਲੇ ਕਾਲਜੀਅਮ ਨੇ ਹੁਣੇ ਜਿਹੇ 5 ਨਾਵਾਂ ਦੀ ਸਿਫਾਰਸ਼...

ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਲੱਗਾ ਵੱਡਾ ਝਟਕਾ, 42 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਸਿਲੰਡਰ

ਮਹੀਨੇ ਦੇ ਪਹਿਲੇ ਦਿਨ ਯਾਨੀ 1 ਜੂਨ ਤੋਂ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ ਮੁੜ ਤੋਂ ਵਾਧਾ ਹੋਇਆ...

ਰਾਇਲ ਚੈਲੇਂਜਰਸ ਬੇਂਗਲੁਰੂ ਲਗਾਤਾਰ ਦੂਜੀ ਵਾਰ ਬਣੀ IPL ਚੈਂਪੀਅਨ, ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ

ਰਾਇਲ ਚੈਲੇਂਜਰਸ ਬੇਂਗਲੁਰੂ ਲਗਾਤਾਰ ਦੂਜੀ ਵਾਰ ਬਣੀ IPL ਚੈਂਪੀਅਨ ਬਣ ਗਈ ਹੈ। ਉਸ ਨੇ ਫਾਈਨਲ ਵਿਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ...

ਸਨਕੀ ਦਿਓਰ ਮਾਂ ਦੀ ਗੋਦ ‘ਚੋਂ ਫੜ ਕੇ ਲੈ ਗਿਆ ਮਾਸੂਮ, ਭਾਬੀ ਵੱਲੋਂ Proposal ਠੁਕਰਾਉਣ ‘ਤੇ ਭਤੀਜੇ ਦਾ ਕੀਤਾ ਕਤਲ

ਫਿਰੋਜਾਬਾਦ ਵਿਚ ਇਕ ਤਰਫਾ ਪਿਆਰ ਵਿਚ ਮੁੰਡੇ ਨੇ ਡੇਢ ਸਾਲ ਦੇ ਬੱਚੇ ਨੂੰ ਪਟਕ-ਪਟਕ ਕੇ ਮਾਰ ਦਿੱਤਾ। ਉਸ ਨੇ ਜ਼ਮੀਨ ‘ਤੇ ਮਾਸੂਮ ਨੂੰ 8 ਵਾਰ...

PM ਮੋਦੀ ਨੇ ਗਰਮੀ ਤੇ ਲੂ ਤੋਂ ਬਚਣ ਲਈ ਦਿੱਤੀ ਸਲਾਹ, ਕਿਹਾ-‘ਰੱਜ ਕੇ ਪਾਣੀ ਪੀਓ ਤੇ ਧੁੱਪ ‘ਚ ਨਿਕਲਣ ਤੋਂ ਬਚੋ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਵਾਸੀਆਂ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ...

‘ਅਜੇ ਖਤਮ ਨਹੀਂ ਹੋਇਆ ਹੈ ਆਪ੍ਰੇਸ਼ਨ ਸਿੰਦੂਰ’-ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦਾ ਵੱਡਾ ਬਿਆਨ

ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਅਜੇ ਖਤਮ ਨਹੀਂ ਹੋਇਆ ਹੈ।...

ਪੂਜਾ ਸਿੰਘ ਨੇ ਤੋੜਿਆ ਹਾਈ ਜੰਪ ਦਾ ਨੈਸ਼ਨਲ ਰਿਕਾਰਡ, ਏਸ਼ੀਅਨ ਅੰਡਰ-20 ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ

ਭਾਰਤ ਦੀ ਹਾਈ ਜੰਪ ਖਿਡਾਰੀ ਪੂਜਾ ਸਿੰਘ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਸ਼ੁੱਕਰਵਾਰ ਨੂੰ ਇਸ...

ਹੁਣ ਨਹੀਂ ਮਿਲੇਗੀ “ਤਾਰੀਖ ਪੇ ਤਾਰੀਖ”, SC ਨੇ ਰਾਖਵੇਂ ਫੈਸਲਿਆਂ ਨੂੰ ਲੈ ਕੇ ਸਾਰੀਆਂ ਹਾਈਕੋਰਟਾਂ ਨੂੰ ਦਿੱਤੇ ਨਿਰਦੇਸ਼

ਅਦਾਲਤਾਂ ਵਿਚ ਪੈਂਡਿੰਗ ਮਾਮਲਿਆਂ ਤੇ ਫੈਸਲਿਆਂ ਵਿਚ ਹੋਣ ਵਾਲੀ ਦੇਰ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਨੇ ਦੇਸ਼ ਦੇ ਸਾਰੇ...

ਟ੍ਰੇਨ ‘ਚ ਯਾਤਰੀ ਕੋਲੋਂ ਮਿਲਿਆ 1.22 ਕਰੋੜ ਰੁ. ਨਾਲ ਭਰਿਆ ਬੈਗ, 5,000 ਰੁ. ‘ਚ ਕਰਨੀ ਸੀ ਕਰੋੜਾਂ ਦੀ ਡਿਲੀਵਰੀ

ਮੁੰਬਈ ਤੋਂ ਹੈਦਰਾਬਾਦ ਜਾ ਰਹੇ ਦੇਵਗਿਰੀ ਐਕਸਪ੍ਰੈਸ ਵਿੱਚ ਸਫ਼ਰ ਕਰਨ ਵਾਲੇ ਇੱਕ ਯਾਤਰੀ ਕੋਲੋਂ ਬੈਗ ਵਿਚ ਕੱਪੜੇ ਨਹੀਂ, ਸਗੋਂ ਕਰੋੜਾਂ...

ਨਹੀਂ ਰਹੇ ਮਸ਼ਹੂਰ ਸ਼ਾਇਰ ਬਸ਼ੀਰ ਬਦਰ, ਮਖਮਲੀ ਸ਼ਾਇਰੀ ਦੇ ਜਾਦੂਈ ਯੁਗ ਦਾ ਹੋਇਆ ਅੰਤ

ਉਰਦੂ ਗ਼ਜ਼ਲ ਨੂੰ ਆਮ ਆਦਮੀ ਦੇ ਦਿਲ ਦੀ ਧੜਕਣ ਬਣਾਉਣ ਵਾਲੇ ਪ੍ਰਸਿੱਧ ਕਵੀ ਬਸ਼ੀਰ ਬਦਰ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਨੇ 91 ਸਾਲ ਦੀ...

PM ਮੋਦੀ ਤੇ CM ਮਾਨ ਨੇ ਈਦ-ਉਲ-ਅਜ਼ਹਾ ਦੀਆਂ ਦਿੱਤੀਆਂ ਵਧਾਈਆਂ, ਸਾਰਿਆਂ ਦੀ ਸਫਲਤਾ ਤੇ ਚੰਗੀ ਸਿਹਤ ਦੀ ਕੀਤੀ ਕਾਮਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉਲ-ਅਜ਼ਹਾ (ਬਕਰੀਦ) ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। PM ਨੇ X ‘ਤੇ ਪੋਸਟ...

ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜੇ 5 ਜੱਜਾਂ ਦੇ ਨਾਂ, 4 ਹਾਈ ਕੋਰਟ ਚੀਫ਼ ਜਸਟਿਸ ਤੇ 1 ਸੀਨੀ. ਵਕੀਲ ਸ਼ਾਮਲ

ਸੁਪਰੀਮ ਕੋਰਟ ਕੋਲਿਜੀਅਮ ਨੇ ਸੁਪਰੀਮ ਕੋਰਟ ਵਿਚ ਜੱਜ ਨਿਯੁਕਤ ਕਰਨ ਲਈ 5 ਨਾਵਾਂ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਭੇਜੀ ਹੈ। ਇਨ੍ਹਾਂ ਵਿਚ ਚਾਰ...

ਵਧਦੀ ਗਰਮੀ ਵਿਚਾਲੇ PM ਮੋਦੀ ਨੇ ਦੇਸ਼ਵਾਸੀਆਂ ਨੂੰ ਕੀਤੀ ਅਪੀਲ, ਨਾਲ ਭਲਾਈ ਕਰਨ ਦੀ ਵੀ ਦਿੱਤੀ ਸਲਾਹ

25 ਜੂਨ ਤੋਂ ਸ਼ੁਰੂ ਹੋਏ ਨੌਤਪਾ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਨੌਤਪਾ ਦੀ ਸ਼ੁਰੂਆਤ ਨਾਲ ਹੀ ਦੇਸ਼ ਦੇ ਕਈ ਰਾਜਾਂ ਵਿਚ ਭਿਆਨਕ ਗਰਮੀ...

ਗੁਲਮਰਗ : ਅੱਧ ਵਿਚਾਲੇ ਰੁਕੀਆਂ ਕੇਬਲ ਕਾਰਾਂ, ਹਵਾ ‘ਚ ਫਸੇ 300 ਸੈਲਾਨੀ, ਬਚਾਅ ਕਾਰਜ ਜਾਰੀ!

ਜੰਮੂ ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅਚਾਨਕ ਇੱਕ ਤਕਨੀਕੀ...

ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਨੂੰ ਮਿਲਿਆ ‘ਪਦਮ ਸ਼੍ਰੀ’

ਅੱਜ ਸੋਮਵਾਰ 25 ਮਈ ਨੂੰ ਨਵੀਂ ਦਿੱਲੀ ਰਾਸ਼ਟਰਪਤੀ ਭਵਨ ਵਿਚ ਪਦਮ ਪੁਰਸਕਾਰਾਂ ਦਾ ਆਯੋਜਨ ਹੋਇਆ ਹੈ। ਭਾਰਤ ਦੇ ਸਭ ਤੋਂ ਉੱਚ ਨਾਗਰਿਕ ਸਨਮਾਨ...

‘ਕੋਈ ਸਬਕ ਨਹੀਂ ਸਿੱਖਿਆ’, NEET ਪੇਪਰ ਲੀਕ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ NTA ਨੂੰ ਨੋਟਿਸ ਜਾਰੀ

NEET ਪੇਪਰ ਲੀਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਇਹ ਦੁਖ ਵਾਲੀ ਗੱਲ ਹੈ ਕਿ ਪੇਪਰ ਲੀਕ ਦੇ ਪਿਛਲੇ...

ਰਾਸ਼ਟਰਪਤੀ ਭਵਨ ‘ਚ ਅੱਜ ਹੋਵੇਗਾ ਪਦਮ ਪੁਰਸਕਾਰ ਸਮਾਰੋਹ, ਰਾਸ਼ਟਰਪਤੀ ਮੁਰਮੂ 66 ਹਸਤੀਆਂ ਨੂੰ ਕਰਨਗੇ ਸਨਮਾਨਿਤ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਲ ਵਿਚ 2026 ਦੇ ਪਹਿਲੇ ਪਦਮ ਐਵਾਰਡ ਦੇਣਗੇ। ਸਰਕਾਰ ਨੇ 25 ਜਨਵਰੀ ਨੂੰ 131 ਪਦਮ...

ਅਮਰੀਕੀ ਰਾਸ਼ਟਰਪਤੀ ਟਰੰਪ ਨੇ PM ਮੋਦੀ ਨੂੰ ਦੱਸਿਆ ਮਹਾਨ, ਕਿਹਾ-‘ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ’

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐੱਮ ਮੋਦੀ ਨੂੰ ਆਪਣਾ ਮਹਾਨ ਦੋਸਤ ਦੱਸਿਆ ਤੇ ਕਿਹਾ ਕਿ ਉਹ PM ਮੋਦੀ ਦੇ ਬਹੁਤ ਵੱਡੇ ਫੈਨ ਹਨ। ਟਰੰਪ ਨੇ...

ਯਾਤਰਾ ਤੋਂ ਪਹਿਲਾਂ ਹੀ ਬਾਬਾ ਬਰਫਾਨੀ ਨੇ ਦੇ ਦਿੱਤੇ ਦਰਸ਼ਨ, ਵਾਇਰਲ ਹੋਇਆ ਅਮਰਨਾਥ ਗੁਫਾ ਦਾ ਵੀਡੀਓ

ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਬਾ ਬਰਫਾਨੀ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿਚ ਦਿਖ ਰਿਹਾ...

ਰਿਸ਼ਵਤਖੋਰੀ ਮਾਮਲੇ ‘ਚ ਗ੍ਰਿਫਤਾਰ ਅਸਮ ਦਾ ACS ਅਫ਼ਸਰ, ਘਰੋਂ ਮਿਲੇ ਨੋਟਾਂ ਦੇ ਬੰਡਲ ਤੇ ਲੱਖਾਂ ਦੇ ਦਸਤਾਵੇਜ਼

ਅਸਮ ਵਿਚ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਤਹਿਤ ACS ਅਧਿਕਾਰੀ ਦੇ ਘਰ ‘ਤੇ ਛਾਪਾ ਮਾਰਿਆ ਗਿਆ ਕਿਉਂਕਿ ਉਸ ‘ਤੇ ਰਿਸ਼ਵਤ ਲੈਣ...

ਰਾਜੌਰੀ ਨੇੜੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੀ ਮੌਜੂਦਗੀ ਦਾ ਸ਼ੱਕ, CRPF ਜਵਾਨਾਂ ਨੇ ਚਲਾਇਆ ਸਰਚ ਆਪ੍ਰੇਸ਼ਨ

ਜੰਮੂ-ਕਸ਼ਮੀਰ ਦੇ ਰਾਜੌਦੀਰ ਜ਼ਿਲ੍ਹੇ ਦੇ ਗੰਭੀਰ ਮੁਗਲਾਨ ਇਲਾਕੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਹ...

ਰਾਜ ਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ, ਰਵਨੀਤ ਬਿੱਟੂ ਸਣੇ ਇਹ ਦਿੱਗਜ਼ ਹੋਣਗੇ ਰਿਟਾਇਰ

10 ਸੂਬਿਆਂ ਦੀਆਂ 24 ਰਾਜ ਸਭਾ ਸੀਟਾਂ ਨੂੰ ਲੈ ਕੇ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਨੇ ਚੋਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ...

ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਦਾ POK ‘ਚ ਖਾਤਮਾ, ਅਣਪਛਾਤੇ ਹਮਲਾਵਰਾਂ ਨੇ ਹਮਜ਼ਾ ਬੁਰਹਾਨ ਨੂੰ ਮਾਰੀ ਗੋਲੀ

ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਹਮਜਾ ਬੁਰਹਾਨ ਨੂੰ POK ਵਿਚ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਹੈ। ਸੂਤਰਾਂ ਮੁਤਾਬਕ ਹਮਲੇ...

ਲੈਂਡਿੰਗ ਦੌਰਾਨ Air India ਫਲਾਈਟ ਦਾ ਪਿਛਲਾ ਹਿੱਸਾ ਰਨਵੇ ਨਾਲ ਟਕਰਾਇਆ, ਵੱਡਾ ਹਾਦਸਾ ਟਲਿਆ

ਬੰਗਲੁਰੂ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਟਲ ਗਿਆ ਹੈ। ਵੀਰਵਾਰ ਨੂੰ ਦਿੱਲੀ ਤੋਂ ਬੰਗਲੁਰੂ ਜਾ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ ਦਾ...

ਸੋਸ਼ਲ ਮੀਡੀਆ ‘ਤੇ ਛਾਈ ‘Cockroach Janta Party’, ਫਾਲੋਅਰਸ ਦੇ ਮਾਮਲੇ ‘ਚ Congress ਤੇ BJP ਨੂੰ ਪਛਾੜਿਆ

ਕਾਕਰੋਚ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਹੈਂਡਲ ‘ਤੇ ਅਚਾਨਕ ਫਾਲੋਅਰਜ਼ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਚਾਰ ਦਿਨਾਂ ਦੇ ਅੰਦਰ ਪਾਰਟੀ ਦੇ...

Spouse Visa ‘ਤੇ ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖ਼ਬਰ! ਨਿਯਮ ‘ਚ ਕੀਤੀ ਗਈ ਸਖ਼ਤੀ, ਹੁਣ ਪਾਸ ਕਰਨਾ ਪਵੇਗਾ ਇੰਗਲਿਸ਼ ਟੈਸਟ

ਕੈਨੇਡਾ ਜਾਣ ਲਈ ਕੰਟਰੈਕਟ ਮੈਰਿਜ ਕਰਨ ਅਤੇ ਸਪਾਊਸ ਵੀਜ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਕੈਨੇਡੀਅਨ ਸਰਕਾਰ ਨੇ ਸਪਾਊਸ ਵੀਜ਼ਾ...

ਵਿਦੇਸ਼ ਤੋਂ ਪਰਤਦਿਆਂ ਹੀ ਐਕਸ਼ਨ ‘ਚ PM ਮੋਦੀ, ਬੁਲਾਈ ਗਈ ਕੈਬਨਿਟ ਮੰਤਰੀਆਂ ਦੀ ਅਹਿਮ ਬੈਠਕ

5 ਦਿਨਾਂ ਦੀ ਵਿਦੇਸ਼ ਯਾਤਰਾ ਤੋਂ ਪਰਤਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਹੈ। ਇਸ ਬੈਠਕ ਵਿਚ ਕੇਂਦਰ...

PM ਮੋਦੀ ਨੇ ਜੌਰਜੀਆ ਮੇਲੋਨੀ ਨੂੰ ਗਿਫਟ ਕੀਤੀ Melody ਟੌਫੀ, ਇਟਲੀ ਦੀ PM ਨੇ ਸ਼ੇਅਰ ਕੀਤਾ ਵੀਡੀਓ

ਇਟਲੀ ਦੇ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਇੱਕ ਖਾਸ “ਮੇਲੋਡੀ”...

ਗੁਰਦੁਆਰਾ ਕਮੇਟੀਆਂ ਦੇ ਫੰਡਾਂ ਦਾ ਮਾਮਲਾ, ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ

ਗੁਰਦੁਆਰਾ ਕਮੇਟੀਆਂ ਦੇ ਫੰਡਾਂ ਦੇ ਮਾਮਲੇ ‘ਚ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਇਨਕਾਰ ਕਰਦਿਆਂ ਕਿਹਾ ਕਿ ਪਟੀਸ਼ਨ ‘ਚ...

“ਜੇ ਕੋਈ 1000 ਰੁ. ਵੀ ਰਿਸ਼ਵਤ ਮੰਗੇ ਤਾਂ ਕਰੋ ਸ਼ਿਕਾਇਤ, ਮਿਲੇਗਾ 1 ਲੱਖ ਦਾ ਇਨਾਮ” ਤਾਮਿਲਨਾਡੂ ਦੇ CM ਦਾ ਐਲਾਨ

ਤਮਿਲਨਾਡੂ ਵਿਚ ਮੁੱਖ ਮੰਤਰੀ ਵਿਜੇ ਥਲਾਪਤੀ ਦੀ ਅਗਵਾਈ ਵਿਚ ਬਣੀ ਸਰਕਾਰ ਨੇ ਭ੍ਰਿਸ਼ਟਾਚਾਰ ਨਾਲ ਨਿਪਟਣ ਲਈ ਸਖਤ ਕਦਮ ਚੁੱਕੇ ਹਨ। ਸਰਕਾਰੀ...

ਪਾਕਿਸਤਾਨੀਆਂ-ਬੰਗਲਾਦੇਸ਼ੀਆਂ ਦੀ ਭਾਰਤ ‘ਚ ਐਂਟਰੀ ‘ਤੇ ਪਹਿਰਾ! ਸਰਕਾਰ ਨੇ ਸਖਤ ਕੀਤੇ CAA ਦੇ ਨਿਯਮ

ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ (CAA) ਦੇ ਤਹਿਤ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਕਰ ਦਿੱਤਾ ਹੈ।...

ਮੁੜ ਮਹਿੰਗਾ ਹੋਇਆ ਪੈਟਰੋਲ-ਡੀਜ਼ਲ! ਇੱਕ ਹਫ਼ਤੇ ‘ਚ ਦੂਜੀ ਵਾਰ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ

ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਚੱਲ ਰਹੇ ਉਤਰਾਅ-ਚੜ੍ਹਾਅ ਅਤੇ ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਵਧਦੇ ਤਣਾਅ ਦਾ ਸਿੱਧਾ ਅਸਰ...

ED ਨੇ ‘ਆਪ’ ਆਗੂ ਦੀਪਕ ਸਿੰਗਲਾ ਨੂੰ ਕੀਤਾ ਗ੍ਰਿਫਤਾਰ, ਕੇਜਰੀਵਾਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਨੂੰ 155 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ...

UAE ‘ਤੇ ਹੋਇਆ ਮੁੜ ਹਮਲਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਦੇ ਦਿੱਤੀ ਚੇਤਾਵਨੀ

ਟਰੰਪ ਨੇ ਵੀ ਈਰਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਸਮਾਂ ਤੇਜ਼ੀ ਨਲਾ ਲੰਘ ਰਿਹਾ ਹੈ ਤੇ ਜੇਕਰ ਉਸ ਨੇ ਜਲਦੀ ਸਮਝੌਤਾ ਨਹੀਂ ਕੀਤਾ ਤਾਂ...

BJP ਆਗੂ ਡਾ.ਜਗਮੋਹਨ ਸਿੰਘ ਨੇ CM ਮਾਨ ਨੂੰ ਲਿਖੀ ਚਿੱਠੀ, ਪੰਜਾਬ ‘ਚ ਵੀ ਆਂਧਰਾ ਪ੍ਰਦੇਸ਼ ਮਾਡਲ ਲਾਗੂ ਕਰਨ ਦੀ ਮੰਗ

ਭਾਜਪਾ ਆਗੂ ਡਾ.ਜਗਮੋਹਨ ਸਿੰਘ ਸਿੰਘ ਰਾਜੂ ਨੇ CM ਮਾਨ ਨੂੰ ਚਿੱਠੀ ਲਿਖੀ ਹੈ ਤੇ ਪੰਜਾਬ ‘ਚ ਘੱਟ ਰਹੀ ਸਿੱਖ ਆਬਾਦੀ ਦੇ ਮੱਦੇਨਜ਼ਰ, ਸਿੱਖ...

PM ਮੋਦੀ ਦੇ ਨਾਂ ਇਕ ਹੋਰ ਗਲੋਬਲ ਰਿਕਾਰਡ, ਸਵੀਡਨ ਦੇ ਸਰਵਉੱਚ ਸਨਮਾਨ ਨਾਲ ਹੋਏ ਸਨਮਾਨਿਤ

PM ਮੋਦੀ ਨੂੰ ਸਵੀਡਨ ਵਿਚ ‘ਰਾਇਲ ਆਰਡਰ ਆਫ ਪੋਲਰ ਸਟਾਰ ਕਮਾਂਡਰ ਗ੍ਰੈਂਡ ਕ੍ਰਾਸ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਿਸੇ ਵੀ ਦੇਸ਼...

ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘ਆਨੰਦ ਮੈਰਿਜ ਐਕਟ’, ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ

ਸਿੱਖ ਜੋੜਿਆਂ ਦੇ ਆਨੰਦ ਕਾਰਜ ਨੂੰ ਵਿਸ਼ੇਸ਼ ਕਾਨੂੰਨੀ ਢਾਂਚੇ ਤਹਿਤ ਰਜਿਸਟਰਡ ਕਰਨ ਦੀ ਇਜਾਜ਼ਤ ਦੇਣ ਵਾਲਾ ‘ਆਨੰਦ ਕਾਰਜ ਐਕਟ’ ਸਿੱਕਮ ਵਿਚ...

ਬਿਹਾਰ : ਸਵਾਰੀਆਂ ਨਾਲ ਭਰੀ ਟ੍ਰੇਨ ‘ਚ ਲੱਗੀ ਭਿਆਨਕ ਅੱਗ, ਹਾਦਸੇ ‘ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਬਿਹਾਰ ਦੇ ਸਾਸਾਰਾਮ ਵਿਚ ਸਾਸਾਰਾਮ-ਆਰਾ-ਪਟਨਾ ਪੈਸੇਂਜਰ ਟ੍ਰੇਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਟ੍ਰੇਨ ਦੀ ਜਨਰਲ ਬੋਗੀ D3 ਵਿਚ ਲੱਗੀ ਸੀ। ਇਸ...

ਰਾਇਲ ਚੈਲੇਂਜਰਸ ਬੇਂਗਲੁਰੂ ਨੇ ਪਲੇਆਫ ਲਈ ਕੀਤਾ ਕੁਆਲੀਫਾਈ, ਪੰਜਾਬ ਕਿੰਗਜ਼ ਨੂੰ 23 ਦੌੜਾਂ ਤੋਂ ਹਰਾਇਆ

ਰਾਇਲ ਚੈਲੇਂਜਰਸ ਬੇਂਗਲੁਰੂ ਨੇ IPL ਵਿਚ ਪੰਜਾਬ ਕਿੰਗਸ ਨੂੰ 223 ਦੌੜਾਂ ਦਾ ਟਾਰਗੈੱਟ ਦਿੱਤਾ। ਧਰਮਸ਼ਾਲਾ ਵਿਚ ਬੇਂਗਲੁਰੂ ਨੇ ਟੌਸ ਹਾਰ ਕੇ...

ਘਰ ਦੇ ਬਾਹਰ ਕਾਰ ‘ਚ ਬੈਠੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, CCTV ਕੈਮਰੇ ‘ਚ ਕੈਦ ਹੋਈ ਸਾਰੀ ਵਾਰਦਾਤ

ਝੱਜਰ ਵਿਚ ਹਿਤੇਸ਼ ਕਤਲਕਾਂਡ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿਚ 4 ਬਦਮਾਸ਼ ਬੇਹੱਦ ਬੇਖੌਫ...

ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ PM ਮੋਦੀ ਨੂੰ ਅਪੀਲ-‘IPL ਨੂੰ ਤੁਰੰਤ ਕੀਤਾ ਜਾਵੇ ਬੰਦ’

ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਈਂਧਣ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਬਘੇਲ ਨੇ ਪੀਐੱਮ ਮੋਦੀ ਨੂੰ...

ਪੈਟਰੋਲ ‘ਤੇ ਸਰਕਾਰ ਦਾ ਵੱਡਾ ਫੈਸਲਾ, ਨਿਰਯਾਤ ‘ਤੇ ਲੱਗੇਗਾ ਸਪੈਸ਼ਲ ਅਡੀਸ਼ਨਲ ਐਕਸਾਈਜ ਚਾਰਜ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ।...

NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸਟਰੀ ਦਾ ਪ੍ਰੈਫੈਸਰ

ਸੀਬੀਆਈ ਨੇ ਪੁਣੇ ਵਿੱਚ NEET ਪ੍ਰੀਖਿਆ ਲੀਕ ਦੇ ਮਾਸਟਰਮਾਈਂਡ ਨੂੰ ਪੁਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਅਕਤੀ ਦੀ ਪਛਾਣ ਪੀਵੀ ਕੁਲਕਰਣੀ...

ਖਤਮ ਹੋਵੇਗਾ LPG-ਤੇਲ ਸੰਕਟ! PM ਮੋਦੀ ਨੇ UAE ਜਾ ਕੇ ਕੀਤੇ ਵੱਡੇ ਸਮਝੌਤੇ

ਪੱਛਮੀ ਏਸ਼ੀਆ ਸੰਕਟ ਵਿਚਾਲੇ ਚੱਲ ਰਹੇ ਸੰਕਟ ਵਿਚਾਲੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਭਾਰਤ-UAE ਵਿਚ ਵੱਡੀ ਐਨਰਜੀ ਡੀਲ ਹੋਈ ਹੈ। ਦੋਵੇਂ ਦੇਸ਼ਾਂ...

PM ਮੋਦੀ ਦੀ ਅਪੀਲ ਦਾ ਅਸਰ, ਬੈਲਗੱਡੀ ‘ਤੇ ਨਿਕਲੀ ਕਾਂਸਟੇਬਲ ਦੀ ਅਨੋਖੀ ਬਰਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਈਂਧਨ ਸੰਭਾਲ ਅਤੇ ਸਾਦਗੀ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਇੱਕ...

‘ਅਗਲੇ ਸਾਲ ਤੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੱਡਾ ਐਲਾਨ

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਤੋਂ NEET ਦੀ ਪ੍ਰੀਖਿਆ ਆਨਲਾਈਨ ਹੋਵੇਗੀ। ਇਹ...

ਸ਼੍ਰੀਲੰਕਾ ‘ਚ ਹੋਣ ਵਾਲੀ ਸੀਰੀਜ਼ ਲਈ ਤਿਲਕ ਵਰਮਾ ਨੂੰ ਸੌਂਪੀ ਗਈ ਟੀਮ ਇੰਡੀਆ ਦੀ ਕਪਤਾਨੀ, ਵੈਭਵ ਸੂਰਯਵੰਸ਼ੀ ਦੀ ਹੋਈ ਐਂਟਰੀ

15 ਸਾਲ ਦੇ ਓਪਨਰ ਵੈਭਵ ਸੂਰਯਵੰਸ਼ੀ ਵਨਡੇ ਟ੍ਰਾਈ ਸੀਰੀਜ ਲਈ ਇੰਡੀਆ-ਏ ਵਿਚ ਚੁਣੇ ਗਏ ਹਨ। ਟੀਮ ਦਾ ਐਲਾਨ BCCI ਵੱਲੋਂ ਕੀਤਾ ਗਿਆ ਤੇ ਟੀਮ ਦੀ ਕਮਾਨ...

ਆਮ ਲੋਕਾਂ ਨੂੰ ਲੱਗਾ ਵੱਡਾ ਝਟਕਾ! ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 3 ਰੁਪਏ ਪ੍ਰਤੀ ਲੀਟਰ ਦਾ ਹੋਇਆ ਵਾਧਾ

ਮਿਡਲ ਈਸਟ ਸੰਕਟ ਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਚ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਅੱਜ...

NTA ਵੱਲੋਂ NEET(UG) 2026 ਦੀ ਪ੍ਰੀਖਿਆ ਦੀ ਤਾਰੀਕ ਦਾ ਐਲਾਨ, 21 ਜੂਨ 2026 ਨੂੰ ਮੁੜ ਹੋਵੇਗੀ NEET ਦੀ ਪ੍ਰੀਖਿਆ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET UG 2026 ਦੀ ਰੀ ਐਗਜ਼ਾਮ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ 21 ਜੂਨ ਨੂੰ ਆਯੋਜਿਤ ਕੀਤੀ ਜਾਵੇਗੀ। ਇਸ ਦੀ...

5 ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋਏ PM ਨਰਿੰਦਰ ਮੋਦੀ, ਊਰਜਾ ਤੇ ਰਣਨੀਤਿਕ ਸਬੰਧ ਮਜ਼ਬੂਤ ਕਰਨ ‘ਤੇ ਹੋਵੇਗਾ ਫੋਕਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਦੇਸ਼ਾਂ ਦਾ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। PM ਮੋਦੀ ਦੇ ਦੌਰੇ ਦੀ ਸ਼ੁਰੂਆਤ UAE ਤੋਂ ਹੋਵੇਗੀ। ਇਸ ਦੇ ਬਾਅਦ...